LyricFind Logo
LyricFind Logo
Profile image icon
Lyric cover art

Bore Ho Geya

Apple Music logo
Deezer logo
Spotify logo
Lyrics
ਅੱਜ ਕੱਲ੍ਹ ਓਹਦੇ ਲਈ ਖਾਸ
ਕੋਈ ਹੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ
ਅੱਜ ਕੱਲ੍ਹ ਓਹਦੇ ਲਈ ਖਾਸ
ਕੋਈ ਹੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ
ਨਾ ਕਾਲ, ਮੈਸੇਜ ਤੇ
ਨਾ ਹੀ ਸਨੇਪ ਤੇ ਦਿਸਦੀ ਐ
ਸਾਨੂੰ ਸਮਝ ਵਿਚ ਆਉਂਦੀ ਨਹੀਂ
ਹਾਏ ਗਲਤੀ ਕਿਸ ਦੀ ਐ
ਹੁਣ ਕਿੱਧਾ ਓਹ ਤੇ ਵੱਧ
ਸਾਡੇ ਤੋਂ ਜ਼ੋਰ ਹੋ ਗਿਆ ਐ
ਹੁਣ ਕਿੱਧਾ ਓਹ ਤੇ ਵੱਧ
ਸਾਡੇ ਤੋਂ ਜ਼ੋਰ ਹੋ ਗਿਆ ਐ
ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ

ਪਹਿਲੀ ਵਾਰੀ ਬਿਨ ਓਹਦੇ ਜੀ
ਸ਼ਿਮਲੇ ਆਇਆ ਆਂ
ਹਾਏ ਕੀ ਦੱਸਈਏ ਜੀ
ਕਿਦਾਂ ਰੋਂਦੇ ਰੋਂਦੇ ਆਏ ਆਂ
ਹਾਏ ਪਹਿਲੀ ਵਾਰੀ ਬਿਨ ਓਹਦੇ ਜੀ
ਸ਼ਿਮਲੇ ਆਏ ਆਂ
ਹਾਏ ਕੀ ਦੱਸਈਏ ਜੀ
ਕਿੰਝ ਰੋਂਦੇ ਰੋਂਦੇ ਆਏ ਆਂ
ਹੁਣ ਫਿੱਕਾ ਸਾਡਾ ਇਸ਼ਕ ਤੇ
ਦਿਲ ਕਮਜ਼ੋਰ ਹੋ ਗਿਆ ਐ
ਹਾਏ ਫਿੱਕਾ ਸਾਡਾ ਇਸ਼ਕ ਤੇ
ਦਿਲ ਕਮਜ਼ੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਦੂਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਦੂਰ ਹੋ ਗਿਆ ਐ

ਸਾਨੂੰ ਛੱਡਣਾ ਸ਼ੌਕ ਸੀ
ਓਹਦਾ ਜਾਂ ਮਜਬੂਰੀ ਸੀ
ਇੱਕੋ ਦਮ ਜੇ ਕਿਉਂ ਚੰਦਰੀ ਨੇ
ਪਾ ਲਈ ਦੂਰੀ ਸੀ
ਹਾਏ ਸਾਨੂੰ ਛੱਡਣਾ ਸ਼ੌਕ ਸੀ
ਓਹਦਾ ਜਾਂ ਮਜਬੂਰੀ ਸੀ
ਇੱਕੋ ਦਮ ਜੇ ਕਿਉਂ ਚੰਦਰੀ ਨੇ
ਪਾ ਲਈ ਦੂਰੀ ਸੀ
ਬੰਦ ਗਿੱਲ ਰੋਣੀ ਲਈ
ਓਹਦੇ ਘਰ ਦਾ ਡੋਰ ਹੋ ਗਿਆ ਐ

ਅੱਜ ਕੱਲ੍ਹ ਓਹਦੇ ਲਈ ਖਾਸ
ਕੋਈ ਹੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ
ਹਾਏ ਲੱਗਦਾ ਓਹਦਾ ਦਿਲ
ਸਾਡੇ ਤੋਂ ਬੋਰ ਹੋ ਗਿਆ ਐ

WRITERS

Gill Machhrai, Rony Ajnali

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist