ਜਦੋਂ ਨੈਣ ਤੇਰੀ ਤਰਫ ਹੋ ਜਾਂਦੇ ਨੇ
ਹੱਥ-ਪੈਰ ਸੋਹਣਿਆ ਬਰਫ ਹੋ ਜਾਂਦੇ ਨੇ
ਤੇਰੇ ਨਾਲ ਵਾਇਬ ਇਦਾਂ ਮਿਲਦੀ ਏ ਸੋਹਣਿਆ ਵੇ
ਰੈੱਡ ਰੋਜ਼ ਵਾਂਗੂ ਰੂਹ ਖਿੜਦੀ ਆ
ਤੂੰ ਆਵੇ ਮੇਰੇ ਸਾਹਮਣੇ ਜਦੋਂ ਸਾਹਮਣੇ ਜਦੋਂ
ਲੁੱਟ ਲੈ ਜੇਹ ਜ਼ੀਨ ਦੇ ਕਰਾਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਹਾਏ ਪਿਆਰ ਕਰਾਂ ਸੱਚਾ ਤੈਨੂੰ ਕਸਮਾਂ ਦੀ ਲੋੜ ਨਹੀਂ
ਇਸ਼ਕ ਕਮਾਉਣਾ ਹੋਵੇ ਰਸਮਾਂ ਦੀ ਲੋੜ ਨਹੀਂ
ਦਿਲ ਮੇਲਿਆਂ ਦੇ ਸਾਰੇ ਮੇਲੇ ਹੁੰਦੇ ਹਾਣਿਆ ਵੇ
ਇਸ਼ਕ ਲਈ ਧਾਗਾ ਗਿਆ ਸਮਾਨ ਦੀ ਲੋੜ ਨਹੀਂ
ਬਾਹਾਂ ਦਾ ਗਲ ਪਾ ਦੇ ਹਾਰ ਵੇ ਪਾ ਦੇ ਹਾਰ
ਵੇ ਕੀ ਕਰਨਾ ਮੈਂ ਜੱਟਾ ਰਾਣੀ ਹਾਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਓ ਲੱਗਦੀ ਨਾ ਅੱਖ ਰਾਤ ਨੂੰ ਤਾਰੇ ਰਵਾਂ ਗਿੰਦੀ
ਤੈਨੂੰ ਵੇਖ ਹੁੰਦੀ ਸ਼ੁਰੂਆਤ ਸਾਡੇ ਦਿਨ ਦੀ
ਤੇਰੇ ਨਾਲ ਵੇਖਿਆ ਡਰੀਮ ਕੰਧ ਸਾਧਕਾ ਵੇ
ਭੰਨ ਭੰਨ ਚੂੜੀਆਂ ਪਿਆਰ ਰਵਾਂ ਮਿਲਦੀ
ਵੇ ਤੈਨੂੰ ਸੋਹਣੀ ਸਿਮਪਲ ਲੱਗਾ ਸਿਮਪਲ ਲੱਗਾ
ਕੀ ਕਰਨਾ ਮੈਂ ਕਰਕੇ ਸ਼ਿੰਗਾਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਹਾਏ ਚੰਨ ਵੇਖਾ ਚੰਨ ਵਿੱਚੋ ਤੂੰ ਦਿਸਦਾ
ਫੁਲ ਦੇਖਾ ਫੁੱਲਾਂ ਵਿੱਚੋ ਤੂੰ ਹੱਸਦਾ
ਉੱਦਣ ਤੋਂ ਅੱਖਾਂ ਰਹਿੰਦੀਆਂ ਨਸੀਲੀਆਂ
ਜਿਦਣ ਦਾ ਦਿਲ ਵਿਚ ਤੂੰ ਵੱਸਦਾ
ਵੇ ਦੱਸ ਕਿਵੇਂ ਵੱਸ ਚ ਕਰਾ ਵੱਸ ਚ ਕਰਾ ਦਿਲ ਹੋਇਆ ਚੰਨਾ ਮੇਰੇ ਵੱਸੋਂ ਬਾਹਰ ਨੀ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ
ਵੇ ਸੱਚੀ ਤੇਰੇ ਪਿਆਰ ਦਾ ਜੱਟਾ ਪਿਆਰ ਦਾ ਜੱਟਾ
ਹੈਂਗਓਵਰ ਰਹਿੰਦਾ ਮੁਟਿਆਰ ਨੂੰ