LyricFind Logo
LyricFind Logo
Profile image icon
Lyric cover art

Hasseyan Di Vajah

Apple Music logo
Deezer logo
Spotify logo
Lyrics
ਅਸਲਾ

ਮੇਰੇ ਹਾਸਿਆਂ ਦੀ ਤੂੰ ਏ ਵਜ੍ਹਾ
ਵੇ ਤੇਰੇ ਬਿਨਾਂ ਦਿਲ ਕਿਤੇ ਲੱਗਦਾ ਹੀ ਨਾ
ਹਾਏ ਗੱਲ ਸਾਰੀ ਤੇਰੇ ਉੱਤੇ ਆ ਕੇ ਆ ਖੜੀ
ਵੇ ਹੁਣ ਮੈਨੂੰ ਤੂੰ ਹੀ ਦੱਸ ਮੈਂ ਕੀ ਕਰਾਂ
ਹਾਸਿਆਂ ਦੀ ਤੂੰ ਏ ਵਜ੍ਹਾ
ਵੇ ਤੇਰੇ ਬਿਨਾਂ ਦਿਲ ਕਿਤੇ ਲੱਗਦਾ ਹੀ ਨਾ
ਵੇ ਗੱਲ ਸਾਰੀ ਤੇਰੇ ਉੱਤੇ ਆ ਕੇ ਆ ਖੜੀ
ਵੇ ਹੁਣ ਮੈਨੂੰ ਤੂੰ ਹੀ ਦੱਸ ਮੈਂ ਕੀ ਕਰਾਂ
ਹਾਸਿਆਂ ਦੀ ਤੂੰ ਏ ਵਜ੍ਹਾ
ਹਾਸਿਆਂ ਦੀ ਤੂੰ ਏ ਵਜ੍ਹਾ
ਹਾਏ ਜਿੱਦਣ ਦਾ ਮੇਰੀਆਂ ਤੂੰ ਅੱਖਾਂ ਮੂਹਰੇ ਆ ਗਿਆ
ਦਿਲ ਤੇ ਦਿਮਾਗ ਉੱਤੇ ਜਾਦੂ ਤੇਰਾ ਛਾ ਗਿਆ
ਪਿੱਛੇ ਮੁੜ ਸਕੇ ਨਹੀਂਓਂ ਪੈਰ ਅਸੀਂ ਆਪਣੇ ਵੇ
ਦਿਲ ਵੀ ਹਾਏ ਅੱਗੇ ਚੱਲ ਤੇਰੇ ਵੱਲ ਆ ਗਿਆ
ਤੇਰੇ ਕੋਲ ਖੜ੍ਹ ਵੇਖਦੀ ਰਵਾਂ
ਵੇ ਪਰ ਤੈਨੂੰ ਸਾਹਮਣੇ ਬੁਲਾਉਣ ਤੋਂ ਡਰਾਂ
ਵੇ ਗੱਲ ਸਾਰੀ ਤੇਰੇ ਉੱਤੇ ਆ ਕੇ ਆ ਖੜੀ
ਵੇ ਹੁਣ ਮੈਨੂੰ ਤੂੰ ਹੀ ਦੱਸ ਮੈਂ ਕੀ ਕਰਾਂ
ਹਾਸਿਆਂ ਦੀ ਤੂੰ ਏ ਵਜ੍ਹਾ
ਵੇ ਤੇਰੇ ਬਿਨਾਂ ਦਿਲ ਕਿਤੇ ਲੱਗਦਾ ਹੀ ਨਾ
ਹਾਸਿਆਂ ਦੀ ਤੂੰ ਏ ਵਜ੍ਹਾ
ਹਾਸਿਆਂ ਦੀ ਤੂੰ ਏ ਵਜ੍ਹਾ

ਸੂਟ ਵੀ ਮੈਂ ਫੁੱਲ ਬੁੱਟੀਆਂ ਦੇ ਪਾਉਣ ਲੱਗ ਪਈ ਆਂ
ਵਾਲ ਖੁੱਲ੍ਹੇ ਛੱਡ ਕੇ ਸ਼ੌਕੀਨੀ ਲਾਉਣ ਲੱਗ ਪਈ ਆਂ
ਸੁੰਨੀਆਂ ਕਲਾਈਆਂ ਵਿੱਚ ਚੂੜੀਆਂ ਵੀ ਚਾੜ੍ਹ ਲਈਆਂ
ਅੱਖਾਂ ਵਿੱਚ ਵੇ ਮੈਂ ਮਸਕਾਰਾ ਲਾਉਣ ਲੱਗ ਪਈ ਆਂ
ਕਦੇ ਵੀ ਨਾ ਕਰਾਂ ਮੈਂ ਪਰਾ
ਉਡਾਰ ਤੇਰੇ ਕੋਲੋਂ ਦੂਰੀ ਪਲ ਨਾ ਜਰਾ
ਵੇ ਗੱਲ ਸਾਰੀ ਤੇਰੇ ਉੱਤੇ ਆ ਕੇ ਆ ਖੜੀ
ਵੇ ਹੁਣ ਮੈਨੂੰ ਤੂੰ ਹੀ ਦੱਸ ਮੈਂ ਕੀ ਕਰਾਂ
ਹਾਸਿਆਂ ਦੀ ਤੂੰ ਏ ਵਜ੍ਹਾ
ਵੇ ਤੇਰੇ ਬਿਨਾਂ ਦਿਲ ਕਿਤੇ ਲੱਗਦਾ ਹੀ ਨਾ
ਵੇ ਗੱਲ ਸਾਰੀ ਤੇਰੇ ਉੱਤੇ ਆ ਕੇ ਆ ਖੜੀ
ਵੇ ਹੁਣ ਮੈਨੂੰ ਤੂੰ ਹੀ ਦੱਸ ਮੈਂ ਕੀ ਕਰਾਂ
ਹਾਸਿਆਂ ਦੀ ਤੂੰ ਏ ਵਜ੍ਹਾ
ਹਾਸਿਆਂ ਦੀ ਤੂੰ ਏ ਵਜ੍ਹਾ
ਹਾਏ ਵੇ ਮੇਰੇ ਹਾਸਿਆਂ ਦੀ ਤੂੰ ਏ ਵਜ੍ਹਾ
ਹਾਏ ਓ ਮੇਰੇ ਹਾਸਿਆਂ ਦੀ ਤੂੰ ਏ ਵਜ੍ਹਾ
ਹਾਸਿਆਂ ਦੀ ਤੂੰ ਏ ਵਜ੍ਹਾ

WRITERS

Udaar

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None

From This Artist