ਚਾਚਾ ਜੀ ਜਵਾਕਾਂ ਤੇ ਤਾਂ ਕਦੀ ਗੁੱਸਾ ਆਉਂਦਾ ਹੀ ਹੋਣਾ ਹੈ
ਹਾਂ ਬੀਬਾ ਆਉਂਦਾ ਸੀ ਜਦੋ ਪੁੱਠੇ ਕੰਮ ਕਰਦੇ ਹੁੰਦੇ ਸੀ
ਪਰ ਫੇਰ ਵੀ ਮੈ ਇਹ ਸੋਚ ਲੈਂਦਾ ਹੁੰਦਾ ਸੀ ਇਹਨਾਂ ਬੇਚਾਰਿਆ ਦਾ ਕੋਈ ਕਸੂਰ ਨਹੀਂ
ਇਹ ਸਾਰਾ ਕਸੂਰ ਇਹਨਾਂ ਦੇ ਨਾਨੇ ਦਾ
ਬਈ ਨਾ ਨਾਨਾ ਧੀ ਜੰਮਦਾ ਨਾ ਮੇਰੇ ਨਾਲ ਵਿਆਹ ਹੁੰਦਾ
ਨਾ ਅਸੀਂ ਆਪਸ ਚ ਲੜਦੇ ਨਾ ਸਾਲੀ ਸਤੋਲ ਜੰਮਦੀ
ਕੋਈ ਡੱਖਾ ਤੋੜ ਕੇ ਰਾਜੀ ਨਹੀਂ
ਪਿੱਛੇ ਜੇ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਖੇਤ ਲੈ ਗਿਆ
ਮੈਂ ਕਿਹਾ ਚਲੋ ਸਾਲੇਓ ਮੇਰੇ ਨਾਲ ਆਲੂ ਪਟਾਓ