LyricFind Logo
LyricFind Logo
Profile image icon
Lyric cover art

Bhull Jaan Waaleya

Apple Music logo
Deezer logo
Spotify logo
Lyrics
ਗੱਲਾਂ ਪ੍ਯਾਰ ਦਿਆ
ਸਾਡੇ ਨਾਲ ਕਿੱਤੀਯਾਂ ਸੀ ਜੋ
ਭੁੱਲ ਜਾਂ ਵਲੇਯਾ ਵੇ
ਤੈਨੂ ਇਕ ਵਾਰੀ ਓ
ਗੱਲਾਂ ਪ੍ਯਾਰ ਦਿਆ
ਸਾਡੇ ਨਾਲ ਕਿੱਤੀਯਾਂ ਸੀ ਜੋ
ਭੁੱਲ ਜਾਂ ਵਲੇਯਾ ਵੇ
ਤੈਨੂ ਇਕ ਵਾਰੀ ਓ
ਗੱਲਾਂ ਯਾਦ ਕਰਵਾਵਾਂ
ਯਾਦ ਕਰਵਾਵਾਂ ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ

ਨਾ ਮੈਂ ਅੱਲਾਹ ਲਿਖੇਯਾ
ਨਾ ਮੈਂ ਰਾਮ ਲਿਖੇਯਾ
ਨਾ ਮੈਂ ਅੱਲਾਹ ਲਿਖੇਯਾ
ਨਾ ਮੈਂ ਰਾਮ ਲਿਖੇਯਾ
ਮੈਂ ਤਾਂ ਦਿਲ ਉੱਤੇ ਬਸ
ਤੇਰਾ ਨਾਮ ਲਿਖੇਯਾ
ਮੈਂ ਤਾਂ ਦਿਲ ਉੱਤੇ ਬਸ
ਤੇਰਾ ਨਾਮ ਲਿਖੇਯਾ
ਸੀਨਾ ਚਿਰ ਕੇ ਵਿਖਾਵਾਂ
ਚਿਰ ਕੇ ਵਿਖਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ

ਤੇਰੇ ਕੋਟਲੀ ਦੇ ਸੱਤ ਯਾਰੇ
ਵਾਦੇ ਕੀਤੇ ਗਏ
ਤੇਰੇ ਕੋਟਲੀ ਦੇ ਸੱਤ ਯਾਰੇ
ਵਾਦੇ ਕੀਤੇ ਗਏ
ਯਾਰੀ ਲੌਂ ਵਿਹਲੇ ਜਿਹਦੇ ਸੀ
ਇਰਾਦੇ ਕੀਤੇ ਗਏ
ਯਾਰੀ ਲੌਂ ਵਿਹਲੇ ਜਿਹਦੇ ਸੀ
ਇਰਾਦੇ ਕੀਤੇ ਗਏ
ਸੋਕਣ ਡੁਂਗੇਯਾ ਚ ਪਾਵਨ
ਡੁਂਗੇਯਾ ਚ ਪਾਵਨ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ
ਤੈਨੂ ਰੱਜ ਕੇ ਰਵਾਵਾਂ
ਕਿੱਤੇ ਟੱਕਰੇ ਜੇ ਕੱਲਾ

WRITERS

Satta Kotli Wala

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist