ਵੇਖ ਵੇਖ ਕੇ ਨੀ ਪੱਤਲੋ ਹਾਏ ਚੜ੍ਹੀ ਲੋਰੀ ਨਾ ਲਹਿੰਦੀ ਅਏ
ਤੇਰੀ ਝਾਂਜਰ ਦੇ ਛਨਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਝਾਂਜਰ ਦੇ ਛਣਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਮੈਨੂ ਚੜ ਗਈ ਖੁਸ਼ੀ ਸਵਾਹੀ ਵੇ
ਮੈਨੂ ਚੜ ਗਈ ਖੁਸ਼ੀ ਸਵਾਹੀ ਵੇ
ਇੰਝ ਦੋਹਨ ਪਾਸੇ ਕਾਮ ਨ ਰਾਖਿਆ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਛੋਲੇ ਦਾ

ਮੇਰੀ ਮਾਂ ਵੀ ਕਰਦੀ ਥੱਕ ਦੀ ਨਾ ਧਨਵਾਦ ਵਿਚਾਰੋ ਦਾ
ਜੱਦ ਤੂ ਡੋਲੀ ਚੋੰ ਉਤਰੀ ਵੇਖੰ ਸਾਰੀਆੰ ਆਯੰ ਨੀ
ਤੇਰੀ ਨੂਹ ਏ ਬਾਹਲੀ ਸੋਹਣੀ ਮਾਂ ਨੂੰ ਦੇਂ ਵਧਾਈਆਂ ਨੀ
ਚੋਰ੍ਹਾ ਚੰਕੇ ਬਾਹਾਂ ਵਿਚ ਤਲੀਆਂ ਤੇ ਮਹਿੰਦੀ ਐ
ਤੇਰੀ ਝਾਂਜਰ ਦੇ ਛਨਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਝਾਂਜਰ ਦੇ ਛਣਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਅਜ ਕਲ ਸਾਸਨ ਨ ਤਨ ਨਿੰਦ ਦੀ ਦੁਨੀਆ ਸਾਰਿ ਵੇ,
ਮੈਨੂ ਤਨ ਪਰ ਮੈ ਤੋੰ ਵਡ ਕੇ ਸੱਸ ਪਿਆਰੀ ਵੇ
ਅਜ ਕਲ ਸਾਸਨ ਨ ਤਨ ਨਿੰਦ ਦੀ ਦੁਨੀਆ ਸਾਰਿ ਵੇ
ਮੈਨੂ ਤਨ ਪਰ ਮੈ ਤੋੰ ਵਡ ਕੇ ਸੱਸ ਪਿਆਰੀ ਵੇ
ਜੀਉ ਕਰਦਾ ਵੇਖੀ ਜਾਵਾਂ ਮੈਂ ਤਨ ਮੁਖੜਾ ਢੋਲੇ ਦਾ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਛੋਲੇ ਦਾ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਛੋਲੇ ਦਾ
ਮੇਰੀ ਮਾਂ ਵੀ ਕਰਦੀ ਥੱਕ ਦੀ ਨਾ ਧਨਵਾਦ ਵਿਚਾਰੋ ਦਾ
ਜੱਦ ਲਾਭ ਚਤਮਾਲੀ ਵਾਲਾ ਠਾਕਿਆ ਖੇਤੋਂ ਆਂਡਾ ਨੀ,
ਤੇਰੀ ਬੁੱਲੀਆਂ ਵਿੱਚ ਮੁਸਕਾਓਂ ਜਮਾਂ ਠਾਕਵਾਂ ਲੌਂਦਾ ਨੀ
ਜੱਦ ਲਾਭ ਚਤਮਾਲੀ ਵਾਲਾ ਠਾਕਿਆ ਖੇਤੋਂ ਆਂਡਾ ਨੀ
ਤੇਰੀ ਬੁੱਲੀਆਂ ਵਿੱਚ ਮੁਸਕਾਓਂ ਜਮਾਂ ਠਾਕਵਾਂ ਲੌਂਦਾ ਨੀ
ਆਖ ਮਸਤਾਨੀ ਬਿਨ ਬੋਲੇ ਹੈ ਸਭ ਕੁਜ ਕਹਾਂਦੀ ਏ
ਤੇਰੀ ਝਾਂਜਰ ਦੇ ਛਨਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਝਾਂਜਰ ਦੇ ਛਣਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਸੁੰਨ ਲਾਇ ਮਾਹੀਆ ਖਾਸ ਗਲ ਇਕ ਦਿਸਦੀ ਤੇਨੁ ਵੇ
ਪੀਓ ਮੇਰੇ ਨੇ ਸਿਖਿਆ ਦੇ ਕੇ ਤੋਰਿਆ ਮੈਨੂ ਵੇ
ਸੁੰਨ ਲਾਇ ਮਾਹੀਆ ਖਾਸ ਗਲ ਇਕ ਦਿਸਦੀ ਤੇਨੁ ਵੇ
ਬਾਪੂ ਜੀ ਨੀ ਸਿਖਿਆ ਦੇ ਕੇ ਤੋਰਿਆ ਮੈਨੂ ਵੇ
ਵਡਿਆਈਆਂ ਉਤਟੇ ਹਰਖ ਕਰਿ ਨਾ ਵਡ ਘਾਟ ਬੋਲੇ ਦਾ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਛੋਲੇ ਦਾ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਛੋਲੇ ਦਾ
ਤੇਰੀ ਝਾਂਜਰ ਦੇ ਛਨਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ
ਮੇਰੀ ਮਾਂ ਵੀ ਕਰਦੀ ਠੱਕ ਦੀ ਨਾ ਧਨਵਾਦ ਵਿਚਾਰੋ ਦਾ.
ਓ ਝਾਂਜਰ ਦੇ ਛਣਕਤੇ ਨਾਲ ਘਰ ਰੌਣਕ ਲੱਗਦੀ ਰਹਿੰਦੀ ਏ