ਸ਼ੀਸ਼ੇ ਮੁਹਰੇ ਖੜ੍ਹ ਕੀਤਾ ਤਿਆਰ ਨੀ
ਸ਼ਾਮੀ ਡੌਟ ਅੱਠ ਰਹੀ ਤਿਆਰ ਨੀ
ਗੱਲਾਂ ਤੇਰੀਆਂ ਦਾ ਕਿੱਥੋਂ ਲੱਭ ਲਾ ਜਵਾਬ ਨੀ
ਫੀਲ ਕਾਰਾ ਡਿਜ਼ੀ ਨੀ ਅੱਖਾਂ ਤੇਰੀਆਂ ਚੋਂ ਹਾਏ
ਸਿਮਪਲ ਜੀ ਗੱਲ ਤੈਨੂੰ ਕਰਦਾ ਪਸੰਦ
ਤੇਰੀਆਂ ਗੱਲਾਂ ਇਹ ਕਰਦਾ ਏ ਰਹਿੰਦਾ
ਸਿਮਪਲ ਜੀ ਗੱਲ ਤੈਨੂੰ ਕਰਦਾ ਪਸੰਦ
ਤੇਰੀਆਂ ਗੱਲਾਂ ਇਹ ਕਰਦਾ ਏ ਰਹਿੰਦਾ
ਬਿੱਲੋ ਤੈਨੂੰ ਬਹੁਤ ਕੁਝ ਦੱਸਣਾ
ਗੱਲਾਂ ਤੇਰੀਆਂ ਦਾ ਕਿੱਥੋਂ ਲੱਭ ਲਾ ਜਵਾਬ ਨੀ
ਫੀਲ ਕਾਰਾ ਡਿਜ਼ੀ ਨੀ ਅੱਖਾਂ ਤੇਰੀਆਂ ਚੋਂ ਹਾਏ
ਤੂੰ ਭੀ ਸਮਝ ਥੋੜੀ ਕਰ ਨਾ ਕਦਰ
ਸਪਨੇ ਜੋ ਦੇਖੇ ਵੋ ਸੱਚ ਭੀ ਤੋਂ ਕਰ
ਤੇਰੇ ਹੀ ਸੰਗ ਪੂਰਾ ਕਰਲੂ ਸਫ਼ਰ
ਲੇਕਿਨ ਮੇਰੇ ਜਾਨ ਥੋੜਾ ਸਾ ਆਗੇ ਤੋਂ ਬੜ੍ਹ
ਗੱਲਾਂ ਮੇਰੀਆਂ ਦਾ ਕਯੂ ਨੀ ਦਿੰਦਾ ਤੂੰ ਜਵਾਬ ਵੇ
ਤੈਥੋਂ ਕਿੱਤੇ ਮੰਗ ਤਾਂ ਨੀ ਲਿੱਤੀ ਕਾਇਨਾਤ
ਡਰ ਲੱਗੇ ਅੱਜ ਕੱਲ੍ਹ ਦੇ ਸੁਪਨੇ ਜੋ ਵੇਖਾ
ਜਿੰਨਾ ਕੂ ਤੇਰਾ ਮੈਂ ਕਰਦਾ ਆ ਬਿੱਲੋ
ਗੱਲਾਂ ਤੇਰੀਆਂ ਦਾ ਕਿੱਥੋਂ ਲੱਭ ਲਾ ਜਵਾਬ ਨੀ
ਫੀਲ ਕਾਰਾ ਡਿਜ਼ੀ ਨੀ ਅੱਖਾਂ ਤੇਰੀਆਂ ਚੋਂ ਹਾਏ