ਵੇ ਤੂੰ ਖਾ ਕੇ ਨਾਗਣੀ ਕਾਲੀ ਫਿਰਦਾ ਦਿਨ ਵਿੱਚ ਲੈਟਾਂ ਬਾਲੀ
ਵੇ ਖਾ ਕੇ ਨਾਗਣੀ ਕਾਲੀ ਫਿਰਦਾ ਦਿਨ ਵਿੱਚ ਲੈਟਾਂ ਬਾਲੀ
ਪਹਿਲਾ ਵਾਂਗ ਟੱਸ ਨੀ ਫੜਦਾ ਮਾਰੇ ਛਾਲ ਨਾ
ਵੇ ਜੱਟਾ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਹਾਏ ਵੇ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਲਾਲਾ ਸ਼ਰਤ ਝੂਠ ਨਾ ਜਾਨੀ ਪਟ ਕੇ ਖੂ ਪਿਲਾ ਦੁ ਪਾਣੀ

Underestimate ਨਾ ਕਰ ਤੂੰ ਸ਼ੇਰ ਦੇ ਪੰਜੇ ਨੂੰ
ਓਹ ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਤੜਕੇ ਹੋਕੇ ਟਿਪ ਟਾਪ ਬਹਿ ਜਾਣੇ ਗੱਡੀ ਚ
ਓਹ ਜਾਣ ਤੇਰੀ ਤਾਂ ਬੰਦ ਜੱਟਾ ਚਾਂਦੀ ਦੀ ਡੱਬੀ ਚ

ਓਹ ਰੰਗਾ ਦੇ ਵਿੱਚ ਰਹਿਣਾ ਜੱਟੀ ਦਾ ਖਿਆਲ ਨਾ
ਵੇ ਜੱਟਾ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਹਾਏ ਵੇ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਓਹ ਦੇਖੇ ਕੇ ਰੰਗ ਟਮਾਟੇ ਵਰਗਾ ਜੱਟ ਤੇ ਘੈਂਟ ਪਟੋਲਾ ਮਰਦਾ
ਮੇਨੂੰ ਸੋਹ ਰੱਬ ਦੀ ਲੱਗੇ ਮੈਂ ਤਾਂ ਤੇਨੂੰ love you ਕਰਦਾ
ਓਹ ਰੋਗ ਰੂਗ ਕੀ ਚਿੰਬੜੂ ਸਾਲਾ ਜੁੱਸੇ ਚੰਗੇ ਨੁ
ਓਹ ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਹੋ ਕੋਈ ਨਾ ਬਾਬੇ ਕਹਿਕੇ ਮੇਨੂੰ ਚੁਪ ਕਰਾ ਦੇਵੇ
ਹੋ ਫੁੱਲ ਬਣਾ ਕੇ base ਬੋਲਦਾ ਵਿੱਚ ਰਗਾ ਦੇ ਵੇ

ਹਾਂ ਪਿੰਡ ਚਨਕੋਈਆਂ ਵਾਲਿਆ ਪਾਉਣਾ ਝੁਮਰ ਚਾਲ ਨਾ
ਵੇ ਜੱਟਾ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਹਾਏ ਵੇ ਪੁਰਜੇ ਕੰਡਮ ਕਰਲੇਗਾ ਤੂੰ ਕਾਲੇ ਮਾਲ ਨਾ
ਹੋ ਤੂੰ ਤਾਂ ਪਾਉਂਦੀ ਫਿਰੇ ਪਲੇਂਟੀ ਹੋਕੇ ਸਿੰਘ ਜੀਤ ਦੇ ਐਂਟੀ
ਹੋ ਤੂੰ ਤਾਂ voilent ਹੁੰਦੀ ਜਾਵੇ ਸਾਡੀ ਫੀਲਿੰਗ ਫੁੱਲ ਰੋਮੈਂਟੀ
ਅਮਲੀ category ਚ ਰੱਖ ਨਾ ਤੂੰ ਦਿਲ ਦੇ ਚੰਗੇ ਨੁ
ਓਹ ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਓਹ ਕਿਥੋਂ ਫੀਮਾ ਫੁਮਾ ਕਰਨ ਅਸਰ ਨੀ ਤੇਰੇ ਬੰਦੇ ਨੂੰ
ਵੇ ਜੱਟਾ ਪੁਰਜੇ ਕੰਡਮ ਕਰਲੇਗਾ ਤੂੰ
ਓਹ ਕਿਥੋਂ ਫੀਮਾ ਫੁਮਾ ਕਰਨ ਅਸਰ ਕਾਲੇ ਮਾਲ ਨਾ