ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ.
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ
ਤੇਰੇ ਦਿਲ ਵਿਚ ਵਹਿਮ ਕੇ ਤੈਨੂੰ
ਮੱਛਰੀ ਮੰਡੀਰ ਦੇ ਸਾਰੇ ਜਣੀ ਖਣੀ ਤੇ ਮਰਦੇ
ਫੋਕੀਆ ਝੂਠੀਆਂ ਸਿਫ਼ਤ ਸੁਣ ਕੇ ਖੁਸ਼ ਹੋਵੇ ਤੂੰ ਨਾਰੇ
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ.
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ.
ਝੂਠਾ ਤੇਰਾ ਪਿਆਰ ਵੈਰਨੇ ਝੂਠੇ ਤੇਰੇ ਵਾਦੇ
ਐਵੇਂ ਚੁਗਲੇ ਮੁਗਲੇ ਕਰਕੇ ਦਿਲ ਸਾਡਾ ਬਹਿਲਾਵੇ
ਜਸਵਿੰਦਰ ਨਾ ਕੱਲਾ ਓਹਨੂੰ ਮਿਲਣੇ ਬਹੁਤ ਸਹਾਰੇ
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ.
ਔਖੀ ਹੋਵੇਂਗੀ ਨਾ ਨਖਰੇ ਕਰ ਮੁਟਿਆਰੇ