LyricFind Logo
LyricFind Logo
Profile image icon
Lyric cover art

Bholu

Apple Music logo
Deezer logo
Spotify logo
Lyrics
ਹੋ ਢਾਈ ਸਾਲ ਹੋਗੇ ਨੇ ਵਿਆਹ ਤੇਰੇ ਨੂੰ
ਜਿੰਦਗੀ ਮੇਰੀ ਚ ਪਾਏ ਗਾਹ ਤੇਰੇ ਨੂੰ
ਜਿੰਦਗੀ ਮੇਰੀ ਚ ਪਾਏ
ਓ ਢਾਈ ਸਾਲ ਹੋਗੇ ਨੇ ਵਿਆਹ ਤੇਰੇ ਨੂੰ
ਜਿੰਦਗੀ ਮੇਰੀ ਚ ਪਾਏ ਗਾਹ ਤੇਰੇ ਨੂੰ
ਹੋ ਰੱਖੀਦਾ ਸਮਾਨ ਤੇ ਰਿਸ਼ਤੇ ਕਦੇ ਵੀ
ਜਿਹੜੇ ਵੇ ਹੁੰਦੇ ਲੋੜ ਦੇ

ਓ ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ ਭਾਲੂ ਜੇ ਤਾਂ ਮੋੜ ਦੇ
ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ teddy ਜੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ

ਹੋ ਪਿੱਪਲੀ ਦੇ ਪੱਤੇ ਵਾਂਗੂੰ ਕਾਤੋ ਫਿਰੇ ਡੋਲਦੀ
ਸੋਇਆ ਕਰ ਰੱਖਕੇ ਸਿਰਾਣੇ ਬਾਂਹ ਢੋਲ ਦੀ
ਸਿਰਾਣੇ ਬਾਂਹ ਢੋਲ ਦੀ
ਹੋ ਪਿੱਪਲੀ ਦੇ ਪੱਤੇ ਵਾਂਗੂੰ ਕਾਤੋ ਫਿਰੇ ਡੋਲਦੀ
ਸੋਇਆ ਕਰ ਰੱਖਕੇ ਸਿਰਾਣੇ ਬਾਂਹ ਢੋਲ ਦੀ
ਸੋਇਆ ਕਰ ਰੱਖਕੇ ਸਿਰਾਣੇ ਬਾਂਹ ਢੋਲ ਦੀ
ਸਾਡਾ ਕੀ ਬਣੂਗਾ ਸਾਡਾ ਰੱਬ ਜਾਣਦਾ
ਸਾਡਾ ਕੀ ਬਣੂਗਾ ਸਾਡਾ ਰੱਬ ਜਾਣਦਾ
ਤੂੰ ਪਰ feeling ਆ ਤੋੜ ਦੇ feeling ਆ ਤੋੜ ਦੇ

ਓ ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ ਭਾਲੂ ਜੇ ਤਾਂ ਮੋੜ ਦੇ
ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ teddy ਜੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ

ਓ ਡੱਡੂ ਵਾਂਗੂੰ ਟੱਪਦੇ ਜੋ ਸਾਭ ਲੈ ਖਿਆਲ ਨੀ
ਸਾਭ ਲੈ ਖਿਆਲ ਨੀ
ਫਸੇ ਗੀ ਫ਼ਸਏਂਗੀ ਜਾ ਟੱਬਰ ਨੂੰ ਪਾਲ ਨੀ
ਫਸੇ ਗੀ ਫ਼ਸਏਂਗੀ ਜਾ ਟੱਬਰ ਨੂੰ ਪਾਲ ਨੀ
ਓਏ ਡੱਡੂ ਵਾਂਗੂੰ ਟੱਪਦੇ ਜੋ ਸਾਭ ਲੈ ਖਿਆਲ ਨੀ
ਫਸੇ ਗੀ ਫ਼ਸਏਂਗੀ ਜਾ ਟੱਬਰ ਨੂੰ ਪਾਲ ਨੀ
ਫਸੇ ਗੀ ਫ਼ਸਏਂਗੀ ਜਾ ਟੱਬਰ ਨੂੰ ਪਾਲ ਨੀ
ਓਏ ਕਿਸੇ ਕੁੱਜੇ ਵਿਚ ਪਾਕੇ ਮੇਰੇ ਪਿਆਰ ਨੂੰ
ਕੁੱਜੇ ਵਿਚ ਪਾਕੇ ਮੇਰੇ ਪਿਆਰ ਨੂੰ
ਗੰਗਾ ਨਹੀਂ ਤਾਂ ਟੋਬੇ ਚ ਹੀ ਰੋੜਦੇ
ਟੋਬੇ ਚ ਹੀ ਰੋੜਦੇ
ਓ ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ ਭਾਲੂ ਜੇ ਤਾਂ ਮੋੜ ਦੇ
ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ teddy ਜੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ

ਹੁਣ ਬਾਬਾ ਜੀ ਦਾ ਠੁੱਲੂ ਮਿਲੂ ਤੈਂਨੂੰ ਮੇਰੀ ਯਾਦ ਤੋਂ
ਤੈਂਨੂੰ ਮੇਰੀ ਯਾਦ ਤੋਂ
ਸਿੰਘਜੀਤ ਕਰਦੇ delete ਨੀ ਦਿਮਾਗ ਚੋਂ
ਸਿੰਘਜੀਤ ਕਰਦੇ delete ਨੀ ਦਿਮਾਗ ਚੋਂ
ਹੁਣ ਬਾਬਾ ਜੀ ਦਾ ਠੁੱਲੂ ਮਿਲੂ ਤੈਂਨੂੰ ਮੇਰੀ ਯਾਦ ਤੋਂ
ਸਿੰਘਜੀਤ ਕਰਦੇ delete ਨੀ ਦਿਮਾਗ ਚੋਂ
ਸਿੰਘਜੀਤ ਕਰਦੇ delete ਨੀ ਦਿਮਾਗ ਚੋਂ
ਕਹੇ ਚਨਕੋਈਆਂ ਵਾਲਾ ਲੰਘਦੇ ਪਿਆਰ
ਕਹੇ ਚਨਕੋਈਆਂ ਵਾਲਾ ਲੰਘਦੇ ਪਿਆਰ
ਵਾਲੇ ਲੌਂਗ ਨੀ ਦੌੜ ਦੇ
ਓ ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ ਭਾਲੂ ਜੇ ਤਾਂ ਮੋੜ ਦੇ
ਹੁਣ ਤਾਂ ਤੂੰ ਭੋਲੂ ਵਾਲੀ ਹੋਗੀ ਭੋਲੀਏ ਨੀ
ਸਾਡੇ teddy ਜੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ ਮੋੜ ਦੇ
ਹਾਏ ਨੀ ਸਾਡੇ ਭਾਲੂ ਜੇਹੇ ਤਾਂ

WRITERS

Jatinder Dhiman

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other