ਤੇਰੇ ਨਾਲ ਲੌਣੀ ਦਿਲ ਵਿਚ ਰਖਣਾ
ਹੋ ਖੂੰਡੀ ਮੁੱਛ ਫਿਰਦੀ ਏ ਵੈਲ ਖੱਟਦੀ
ਖੂੰਡੀ ਮੁੱਛ ਫਿਰਦੀ ਏ ਵੈਲ ਖੱਟਦੀ
ਹੋ ਸਾਨੂ ਜਾਂ ਤੋਂ ਪ੍ਯਾਰੀ ਬਿੱਲੋ ਯਾਰੀ
ਛੱਡ ਖੈੜਾ , ਛੱਡ ਖੈੜਾ ਵੈਲਪੁਨੇ ਦਾ ਵੇ
ਗੱਲ ਛੇੜ ਕੋਯੀ ਪ੍ਯਾਰਾਂ ਵਾਲੀ
ਛੱਡ ਖੈੜਾ , ਛੱਡ ਖੈੜਾ ਵੈਲਪੁਨੇ ਦਾ ਵੇ
ਹੋ ਕਿੰਨੇ ਹੇ ਪੈ ਗਏ ਵੈਰ ਬਿੱਲੋ ਹੁੰਨ ਆਏ ਦਿਨ ਖੜ ਕੇ ਸਡ਼ਕਾਂ ਤੇ
ਟੂਰੇ ਹੌਂਕੇ ਲੈਸ ਤੂ ਅਸਲੇ ਨਾਲ ਸਦਕੇ ਵੇ ਤੇਰਿਆ ,ਬਾਲਾ ਹੀ ਕੱਬਾ ਤੂੰ
ਹੋ ਕਿੰਨੇ ਹੇ ਪੈ ਗਏ ਵੈਰ ਬਿੱਲੋ ਹੁੰਨ ਆਏ ਦਿਨ ਖੜ ਕੇ ਸਡ਼ਕਾਂ ਤੇ
ਟੂਰੇ ਹੌਂਕੇ ਲੈਸ ਤੂ ਅਸਲੇ ਨਾਲ ਸਦਕੇ ਵੇ ਤੇਰਿਆ ਮੜਕਾ ਦੇ
ਹੋ ਜਿਹੜਾ ਲੱਗੇ ਅੱਤ ਨੀ, ਹਨ ਮਿੱਤਰਾ
ਹੋ ਜੇਡਾ ਲੱਗੇ ਅੱਤ ਨੀ, ਹਨ ਮਿੱਤਰਾ
ਜ਼ਿੰਦਗੀ ਏ ਜਮਾ ਸਾਡੀ ਜੂਏ ਵਰਗੀ
ਜ਼ਿੰਦਗੀ ਏ ਜਮਾ ਸਾਡੀ ਜੂਏ ਵਰਗੀ
ਹੋ ਥੱਲੇ Range ਵੇਖ ਨਾ ਕਾਲੀ
ਛੱਡ ਖੈੜਾ , ਛੱਡ ਖੈੜਾ ਵੈਲਪੁਨੇ ਦਾ ਵੇ
ਗੱਲ ਛੇੜ ਕੋਯੀ ਪ੍ਯਾਰਾਂ ਵਾਲੀ
ਹੋ ਜ਼ਿੰਦਗੀ ਏ ਜਮਾ ਸਾਡੀ ਜੂਏ ਵਰਗੀ
ਹੋ ਥੱਲੇ Range ਵੇਖ ਨਾ ਕਾਲੀ
ਸਾਡੇ ਹਥ ਰਿਹੰਦਾ ਮੁੱਛ ਉੱਤੇ ਤੇ ਅੱਖ ਵੈਰੀ ਤੇ ਰਿਹੰਦੀ ਏ
ਕਿੱਤੇ ਅੱਖ ਤੂ ਰਖ ਲ ਜੱਟੀ ਤੇ ਜਿਹਦੀ ਤੇਰੇ ਲਯੀ ਸਾ..
ਸਾਡੇ ਹਥ ਰਿਹੰਦਾ ਮੁੱਛ ਉੱਤੇ ਤੇ ਅੱਖ ਵੈਰੀ ਤੇ ਰਿਹੰਦੀ ਏ
ਕਿੱਤੇ ਅੱਖ ਤੂ ਰਖ ਲ ਜੱਟੀ ਤੇ ਜਿਹਦੀ ਤੇਰੇ ਲਯੀ ਸਾਹ ਲੈਂਦੀ ਏ
ਰਾਡ ਰਾਡ ਵੱਜਦਾ, ਅੱਤ ਗੱਲ ਵੇ
ਰਾਡ ਰਾਡ ਵੱਜਦਾ, ਅੱਤ ਗੱਲ ਵੇ
ਪੈਂਦੀ ਮੋਰਨੀ ਭੱਜੀ ਜਿਹਨੇ ਚਾੜੀ
ਛੱਡ ਖੈੜਾ , ਛੱਡ ਖੈੜਾ ਵੈਲਪੁਨੇ ਦਾ ਵੇ
ਗੱਲ ਛੇੜ ਕੋਯੀ ਪ੍ਯਾਰਾਂ ਵਾਲੀ
ਹੋ ਜ਼ਿੰਦਗੀ ਏ ਜਮਾ ਸਾਡੀ ਜੂਏ ਵਰਗੀ
ਹੋ ਥੱਲੇ Range ਵੇਖ ਨਾ ਕਾਲੀ ਹੋ
ਛੱਡ ਖੈੜਾ , ਛੱਡ ਖੈੜਾ ਵੈਲਪੁਨੇ ਦਾ ਵੇ
ਗੱਲ ਛੇੜ ਕੋਯੀ ਪ੍ਯਾਰਾਂ ਵਾਲੀ
ਹਿੱਕ ਵਿਚ fire ਸੱਦਾ ਦਗੇਬਾਜ਼ ਦੀ
ਫੇਰ ਨਾ ਕਹਿ ਜੇ ਹੋਗੀ ਮਾੜੀ ਹੋ