ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਸੋਹਣੀਏ ਹਵਾਈ ਮਿੱਠੀ ਕਰੀ ਬਚ ਕੇ
ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
KV Singh ਤੇਰੀ ਵੀ ਨੀ ਰਹੀ ਨੀ ਜੁਬਾਨ
ਤਾਹੀਓਂ ਸ਼ੇਰਦਾ Jatinder Dhiman
ਵੇ ਭੇਜਦੁ flying kiss ਸ਼ੋਰਟ ਮਾਰਕੇ
ਵੇ ਬੁਝਲੀ ਤੂੰ ਧੋਨੀ ਵਾਂਗੂੰ ਛਾਲ ਮਾਰਕੇ
ਹੌਲੀ ਛੱਡੀ ਕਿਤੇ ਟੰਗ ਦੀ ਨਾ ਤਾਰ ਤੇ
ਓ ਐਂਵੇ ਨਾ ਕਰੰਟ ਮਰਵਾਦੀ ਯਾਰ ਦੇ
ਜੇ kiss ਡਿੱਗ ਪੀ ਭੁਲੇਖੇ ਨਾਲ਼ ਸਾਂਝੀ ਕੰਧ ਤੇ
ਹੋ ਚੱਕ ਲੈਣਗੇ ਗਵਾਂਢ ਵਿਚ ਵੱਸਦੇ ਸਾਰੇ ,
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਸੋਹਣੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਜਿੱਥੇ ਮੇਰੇ ਮੁੜਕੇ ਦਾ ਸਿੱਟਾ ਚੋਂ ਗਿਆ
ਵੇ ਉਥੇ ਜਾਂਦੇ ਰਾਹੀਆਂ ਨੂੰ ਸ਼ੂਗਰ ਹੋ ਗਿਆ
ਅੱਗ ਲੱਗਣੀਏ ਕੋਈ ਪੰਗਾ ਪਾ ਦੀ ਨਾ
ਨੀ ਜੱਟਾਂ ਦਿਆਂ ਗੰਨਿਆਂ ਤੇ ban ਲਾ ਦੀ ਨਾ
ਫੁੱਲ ਲੈਂਦੇ ਨੇ ਉਧਾਰੀ ਮੇਰੇ ਕੋਲੋਂ ਵਾਸ਼ਣਾ
ਓ fog ਤਾਹੀਓਂ ਜੱਟ ਨੂੰ ਹਾਏ ਨੁਕਸਾਨ ਨਾ ਕਰੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਓ ਸੋਹਣੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਤੇਰਾ ਹੌਂਸਲਾ ਤੂੰ kiss ਆ ਕੇ ਕਰਲੈ
ਵੇ ਨੈਣਾ ਚੋਂ ਸ਼ਰਾਬ ਦੇ ਡਰੱਮ ਭਰਲੇ
ਮੈ ਘਰ ਦੀ ਸ਼ਰਾਬ ਨੈਣਾ ਵਿੱਚੋ ਪੀਤੀ ਨਾ
ਨੀ ਪਾਰੀ ਪੂਰੀ ਕਿਸੇ ਬੱਚੇ ਨੂੰ ਵੀ ਕੀਤੀ ਨਾ
ਜੇ ਗਿੱਲ ਪੈ ਗਈ flang ਵੇ flying kiss ਤੇ
ਝਨੇਰ ਵਾਲਾ ਮਾੜਾ ਸਮਝੀ ਨਾ ਪੱਟ ਦੂ ਕੜੇ ,
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਨੀ ਤੂੰ ਬੱਲੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ
ਵੇ ਦਿਲ ਕਰਦਾ flying kiss ਤੈਂਨੂੰ ਕਰਦਾ
ਵੇ ਡਰ ਲੱਗਦਾ ਚੰਨਾ ਤੇਰੇ ਆਉਣ ਤੋਂ ਨੇੜੇ ,
ਓ ਸੋਹਣੀਏ ਹਵਾਈ ਮਿੱਠੀ ਕਰੀ ਬਚ ਕੇ
ਹੋ ਕਿਤੇ ਉੱਡ ਕੇ ਗਵਾਂਢੀਆਂ ਦੇ ਜਾ ਨਾ ਵੜੇ