LyricFind Logo
LyricFind Logo
Profile image icon
Lyric cover art

How To Love

Apple Music logo
Deezer logo
Spotify logo
Lyrics
ਕਿੰਨਾ ਕਰਦਾ ਪਿਆਰ ਤੈਥੋਂ ਹੋਣਾ guess ਨਾ
ਕਿੰਨਾ ਕਰਦਾ ਪਿਆਰ ਤੈਥੋਂ ਹੋਣਾ guess ਨਾ
ਦੂਰ ਹੋਣ ਦੇਯੋ ਕਦੇ happiness ਨਾ
ਮੇਰੇ ਵਲੋਂ ਰਹੁ ਤੈਨੂੰ ਕਮੀ ਕੋਈ ਨਾ
ਬਾਕ਼ੀ ਹਾਲ ਦੀ ਕਦੀ ਤੇ ਸਭ ਦੇਖ ਜਾਓ ਗੀ
Order ਕਰੇਂਗੀ ਨੀਂ ਤੂੰ ਜਿਹੜੀ ਚੀਜ਼ ਦਾ
ਜੱਟ ਤੇਰੇ ਅੱਗੇ ਪੇਸ਼ ਕੀਤੀ ਜਾਉ
ਤੇਰੀ feeling ਨਾ ਜੁੜੀ ਹਰ ਗੱਲ ਪਤਲੋ
ਦਿਲ ਨਾਲ serious ਲੀਤੀ ਜਾਉ
ਹੋ ਜਾਣਾ ਵਿਆਹ ਸਾਡਾ ਏ ਸਿਆਲ ਚ
ਸਭ ਨਾ ਤੂੰ ਹੋ ਜਾਣ ਗੇ ਕਰੀਬੀ ਸੋਹਣੀਏ
ਨਾ ਏ ਘਰ ਵਿਚ ਨਾ ਏ ਦਿਲ ਵਿਚ ਆ
ਮਿੱਤਰਾਂ ਨੇ ਰਹਿਣ ਦਿੱਤੀ ਗ਼ਰੀਬੀ ਸੋਹਣੀਏ
ਮਾਘ ਦੇ ਮਹੀਨੇ ਆਲੇ ਧੁੱਪ ਬੱਲੀਏ
ਕੱਠੇਆਂ ਵੇਹੜੇ ਚ ਬਹਿ ਕੇ ਸੇਕੀ ਜਾਉਗੀ
Order ਕਰੇਂਗੀ ਨੀਂ ਤੂੰ ਜਿਹੜੀ ਚੀਜ਼ ਦਾ
ਜੱਟ ਤੇਰੇ ਅੱਗੇ ਪੇਸ਼ ਕੀਤੀ ਜਾਉ
ਤੇਰੀ feeling ਨਾ ਜੁੜੀ ਹਰ ਗੱਲ ਪਤਲੋ
ਦਿਲ ਨਾਲ serious ਲੀਤੀ ਜਾਉ

ਤੇਰੇ ਨਾਲ ਚੰਗੀ ਤਕਦੀਰ ਹੋਵੋਗੀ
ਇਸ਼ਕ ਕਹਾਣੀ ਤਦਬੀਰ ਹੋਵੋਗੀ
Parh ਕੇ frame ਵਿਚ ਰੱਖਣ ਜੋਗੀ
ਕੱਠੇਆਂ ਦੀ ਜਦੋਂ ਤਸਵੀਰ ਹੋਵੋਗੀ
ਤੈਨੂੰ ਮੇਰਾ raho ਸਦਾ ਸਾਥ ਹਾਨਨੇ
ਤੇਰੇ ਕਲੀ ਉੱਤੇ ਗੱਲ ਨਾ ਕੋਈ ਸਿੱਟੀ ਜਾਉਗੀ
Order ਕਰੇਂਗੀ ਨੀਂ ਤੂੰ ਜਿਹੜੀ ਚੀਜ਼ ਦਾ
ਜੱਟ ਤੇਰੇ ਅੱਗੇ ਪੇਸ਼ ਕੀਤੀ ਜਾਉ
ਤੇਰੀ feeling ਨਾ ਜੁੜੀ ਹਰ ਗੱਲ ਪਤਲੋ
ਦਿਲ ਨਾਲ serious leeti ਜਾਉ
ਆ ਆ
ਹੋ ਹੋ
ਮੇਰੇ ਲਈ ਪਿਆਰ ਕਦੇ ਘੱਟ ਨਾ ਕਰੀ
ਟੱਬਰ ਲਈ ਮੱਥੇ ਉੱਤੇ ਵੱਟ ਨਾ ਧਰੀ
ਹੱਲ ਹੁੰਦੇ ਮਸਲੇ ਵੀ ਗੱਲ ਕਰ ਕੇ
ਵਾਦੂ ਦੇ ਤੂੰ ਐਵੇਂ ਵਹਿਮ ਸ਼ੱਕ ਨਾ ਕਰੀ
ਸੱਜੀ ਦੇਖਣੇ ਦਾ ਤੈਨੂੰ ਸ਼ੋਂਕ ਬੱਲੀਏ
ਗੱਲ ਗੱਲ ਤੇ ਨਾ ਕਰਾਂ ਰੋਕ ਟੋਕ ਬੱਲੀਏ
ਵਾਦੁ ਦੇ ਨਾ ਹੋਣੇ show off ਬੱਲੀਏ
ਰੀਝ ਦਿਲ ਚ ਨਾ ਕਰੀ ਕੋਈ ਫਿੱਕੀ ਜਾਉਗੀ
Order ਕਰੇਂਗੀ ਨੀਂ ਤੂੰ ਜਿਹੜੀ ਚੀਜ਼ ਦਾ
ਜੱਟ ਤੇਰੇ ਅੱਗੇ ਪੇਸ਼ ਕੀਤੀ ਜਾਉ
ਤੇਰੀ feeling ਨਾ ਜੁੜੀ ਹਰ ਗੱਲ ਪਤਲੋ
ਦਿਲ ਨਾਲ serious ਲੀਤੀ ਜਾਉ

WRITERS

Jatinder Dhiman

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other