LyricFind Logo
LyricFind Logo
Profile image icon
Lyric cover art

Lagda Pyar Hoya

Apple Music logo
Deezer logo
Spotify logo
Lyrics
ਹੂ ਹੂ ਹੋ ਹੋ ਹੋ ਹੋ ਹੋ
ਪਲ ਪਲ ਜਾਗਦਾ ਮੈਂ ਰਾਤਾਂ ਨੂੰ
ਚੇਤੇ ਕਰਦਾ ਤੇਰੀਆਂ ਬਾਤਾਂ ਨੂੰ
ਪਲ ਪਲ ਜਾਗਦਾ ਮੈਂ ਰਾਤਾਂ ਨੂੰ
ਚੇਤੇ ਕਰਦਾ ਤੇਰੀਆਂ ਬਾਤਾਂ ਨੂੰ
ਨੀਂਦ ਕਿਉਂ ਨਾ ਆਉਂਦੀ ਐ ਵਜਾਹ ਮੈਨੂੰ ਦੱਸ
ਕਿਉਂ ਰਹਿੰਦਾ ਮੈਂ ਖੋਇਆ ਖੋਇਆ
ਨੀਂਦ ਕਿਉਂ ਨਾ ਆਉਂਦੀ ਐ ਵਜਾਹ ਮੈਨੂੰ ਦੱਸ
ਕਿਉਂ ਰਹਿੰਦਾ ਮੈਂ ਖੋਇਆ ਖੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ
ਹੂ ਹੂ ਹੋ ਹੋ ਹੋ ਹੋ ਹੋ

Deep Royce

ਸੂਰਤ ਲਫ਼ਜਾ ਚ ਪਰ ਦਿਲ ਵਿਚ ਤੂੰ ਰਹਿੰਦੀ
ਨੈਣਾ ਚੋਂ ਪਿਆਰ ਦਿਸੇ
ਪਰ ਮੂੰਹੋਂ ਨਾ ਕਹਿੰਦੀ
ਸੂਰਤ ਲਫ਼ਜਾ ਚ ਪਰ ਦਿਲ ਵਿਚ ਤੂੰ ਰਹਿੰਦੀ
ਨੈਣਾ ਚੋਂ ਪਿਆਰ ਦਿਸੇ
ਪਰ ਮੂੰਹੋਂ ਨਾ ਕਹਿੰਦੀ
ਦਿਲ ਨੂੰ ਫੱੜ ਕੇ ਬਹਿ ਆਇਆ ਮੈਂ ਤਾਂ ਵੀ
ਐਸਾ ਮੇਲ ਹੋਇਆ
ਲੱਗ ਗਏ ਤੇਰੇ ਨਾਲ ਆਉਂਦੀ
ਹਵਾ ਨੇ ਹੈ ਛੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ
ਹੂ ਹੂ ਹੋ ਹੋ ਹੋ ਹੋ ਹੋ

ਹਰ ਥਾਂ ਮਹਿਕ ਤੇਰੀ
ਕੀ ਲੋੜ ਗੁਲਾਬਾਂ ਦੀ
ਤੂੰ ਰਾਵੀ ਬਣ ਗਈ ਆ
ਮੇਰੇ ਆ ਖ਼ਾਬਾਂ ਦੀ
ਹਰ ਥਾਂ ਮਹਿਕ ਤੇਰੀ
ਕੀ ਲੋੜ ਗੁਲਾਬਾਂ ਦੀ
ਤੂੰ ਰਾਵੀ ਬਣ ਗਈ ਆ
ਮੇਰੇ ਆ ਖ਼ਾਬਾਂ ਦੀ
ਜ਼ਿੰਦਗੀ ਚ ਆ ਕੇ
ਹਰ ਖੁਸ਼ੀ ਮੈਨੂੰ ਦੇਦੇ
ਬੜਾ ਦਰਦ ਮੈਂ ਢੋਇਆ
ਜ਼ਿੰਦਗੀ ਚ ਆ ਕੇ
ਹਰ ਖੁਸ਼ੀ ਮੈਨੂੰ ਦੇਦੇ
ਬੜਾ ਦਰਦ ਮੈਂ ਢੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ
ਓ ਲਗਦਾ ਪਿਆਰ ਹੋਇਆ
ਪਹਿਲੀ ਵਾਰ ਹੋਇਆ
ਮੈਂ ਰੱਬ ਨੂੰ ਵੀ ਭੁੱਲਿਆ ਫਿਰਾਂ
ਐਨਾ ਐਤਬਾਰ ਹੋਇਆ

ਹੂ ਹੂ ਹੋ ਹੋ ਹੋ ਹੋ ਹੋ (Deep Royce)

WRITERS

Preet Lucky

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other