ਨਾ ਮੈਨੂੰ 12 ਦਿੱਤੀ ਖੇਡਣੇ ਦਾ ਢੰਗ ਸੀ ਕੁੜੇ
ਓ ਤੇਰੀ favourite game ਸ਼ਤਰੰਜ ਸੀ ਕੁੜੇ
ਜਿੰਨਾ ਪਾਣੀ ਨਹਿਰ ਚ ਦੋਰਾਹੇ ਆਲੀ ਦਾ
ਉੱਤੋ ਵੱਧ ਅੱਖ ਹੰਜੂ ਸੌਂਖ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਉਡਦੇ ਆਂਦੇ ਵਾਂਗੂੰ ਚੈਨਕੋਈਆਂ ਵਾਲਾ ਸੀ
ਨਿਕਲੀ ਤੂੰ math ਦੇ ਸਵਾਲ ਵਰਗੀ
ਥੋਕ ਚ ਲੁਟਾਇਆ ਸੀ ਮੈਂ ਪਿਆਰ ਤੇਰੇ ਤੋਂ
ਕੁਕੜ ਦੇ ਵਾਂਗ ਤੂੰ ਹਾਲਾਲ ਕਰਗੀ
ਲਾਰਿਆਂ ਚ ਰੱਖਿਆ ਤੂੰ ਸਿੰਘ ਜੀਤ ਨੂੰ
ਲਾਰਿਆਂ ਚ ਰੱਖਿਆ ਤੂੰ ਸਿੰਘ ਜੀਤ ਨੂੰ
ਬੋਟੀ ਬੋਟੀ ਆਸ਼ਿਕੀ ਚ ਝੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਛੁਨਛੁਨਾ ਮਿਲਿਆ ਪਿਆਰ ਤੇਰੇ ਤੋਂ
ਹੱਸਦੇ ਨੇ ਲੋਕ ਕੇ ਵਜਾਈ ਰਾਂਝਣਾ
ਅੱਜ ਕੱਲ ਰਹਿੰਦੀ ਐ ਤੂੰ ਬੜਾ ਨਿਖਰੀ
ਨਵੇਂ 2000 ਦੇ ਨੀ ਨੋਟ ਵਾਂਗਰਾਂ
ਹੋ ਤੇਰੀਆਂ ਚੜਾਈਆਂ ਨੇ ਪਹਾੜ ਜਿਡੀਆ
ਹੋ ਤੇਰੀਆਂ ਚੜਾਈਆਂ ਨੇ ਪਹਾੜ ਜਿਡੀਆ
ਵੈਰਨੇ ਤਰੱਕੀ ਪਰ ਰੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ
ਓ ਹੁਣ ਤੈਨੂੰ ਆਪੇ ਕੌੜਾ ਕੌੜਾ ਲੱਗਣਾ
ਮਿੱਠਾ ਮਿੱਠਾ ਕਹਿ ਕੇ ਮੰਜੀ ਠੋਕ ਗਈ ਮੇਰੀ