LyricFind Logo
LyricFind Logo
Profile image icon
Lyric cover art

Pyar Hoya

Apple Music logo
Deezer logo
Spotify logo
Lyrics
ਪਾ ਲਵੇ ਜੇ ਸੂਟ yellow ਕੰਨਾਂ ਵਿਚ ਨੱਤੀਆਂ
ਲੱਗੂ ਜਿਵੇੰ ਚੰਨ ਨਾਲ ਜਗੀਆਂ ਨੇ ਬੱਤੀਆਂ
ਪਾ ਲਵੇ ਜੇ ਸੂਟ yellow ਕੰਨਾਂ ਵਿਚ ਨੱਤੀਆਂ
ਲੱਗੂ ਜਿਵੇੰ ਚੰਨ ਨਾਲ ਜਗੀਆਂ ਨੇ ਬੱਤੀਆਂ
ਮਨ ਲਵੇ ਗੱਲ ਮੇਰੇ ਦਿਲ ਦੀ ਜੋ
ਹੋ ਗਿਆ ਚਾਰ ਜਮਾ ਹੈ

ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ
ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ

ਓਹਦੀ ਆਖਦੀ ਸਹੇਲੀ ਓ ਵੀ like ਤੈਨੂੰ ਕਰ ਦੀ
ਆਕੇ ਗੱਲ ਕਰੇ ਓਹ ਵੀ ਪਾਣੀ ਤੇਰਾ ਭਰ ਦੀ
ਓਹਦੀ ਆਖਦੀ ਸਹੇਲੀ ਓ ਵੀ like ਤੈਨੂੰ ਕਰ ਦੀ
ਆਕੇ ਗੱਲ ਕਰੇ ਓਹ ਵੀ ਪਾਣੀ ਤੇਰਾ ਭਰ ਦੀ
ਓ ਜਦੋਂ ਵੀ ਮੈਂ ਟਾਇਮ ਓਹਦਾ ਚੱਕ ਦਾ
ਧੋਖਾ ਏਹ ਦਿੰਦਾ ਸਮਾਂ ਹੈ

ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ
ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ

ਮੰਨੇ ਯਾ ਨਾ ਮੰਨੇ ਪਰ ਪੁੱਛਣਾ ਜ਼ਰੂਰ ਹੈ
ਜਿਗਰਾ ਨੀ ਪੈਂਦਾ ਹੋਇਆ ਮੁੰਡਾ ਮਜਬੂਰ ਹੈ
ਹੋ ਮੰਨੇ ਯਾ ਨਾ ਮੰਨੇ ਪਰ ਪੁੱਛਣਾ ਜ਼ਰੂਰ ਹੈ
ਜਿਗਰਾ ਨੀ ਪੈਂਦਾ ਹੋਇਆ ਮੁੰਡਾ ਮਜਬੂਰ ਹੈ
ਕਿੰਨੇ ਓਹਦੇ ਪਿੱਛੇ ਦਿੱਤੇ ਮਾਂਜ ਮੈਂ
ਕੱਲਾ ਕੱਲਾ ਯਾਰ ਗਵਾਹ ਹੈ

ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ
ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ

ਹੋ ਪੇਂਡੂ ਆਸ਼ਿਕਾ ਦੀ ਕਿਸਮਤ ਵਿਚ ਮੋਹ ਹੀ ਹੈ
ਮਰ ਦੇ ਨੀ ਬਸ ਕੀਤੇ ਪਿਆਰ ਕਮਜ਼ੋਰੀ ਹੈ
ਓ ਪੇਂਡੂ ਆਸ਼ਿਕਾ ਦੀ ਕਿਸਮਤ ਵਿਚ ਮੋਹ ਹੀ ਹੈ
ਮਰ ਦੇ ਨੀ ਬਸ ਕੀਤੇ ਪਿਆਰ ਕਮਜ਼ੋਰੀ ਹੈ
ਮੌਤ ਕੀ ਲਾਸ਼ ਕਿੱਲੀ ਨਾਰ ਤਾ
ਮੌਤ ਕੀ ਲਾਸ਼ ਕਿੱਲੀ ਨਾਰ ਤਾ
ਇਹਦੀ ਆਖਰੀ ਹੀ ਦਵਾ ਹੈ

ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ
ਦੱਸ ਦਵੋ ਕੋਈ ਕਿੰਝ ਪਾਉਂਦਾ ਮੈਂ ਪਿਆਰ
ਹੋਇਆ ਨਵਾਂ ਨਵਾਂ ਹੈ
ਨਵਾਂ ਨਵਾਂ ਹੈ
ਨਵਾਂ ਨਵਾਂ ਹੈ
ਪਿਆਰ ਹੋਇਆ ਨਵਾਂ ਨਵਾਂ ਹੈ

WRITERS

Preet Lucky

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other