LyricFind Logo
LyricFind Logo
Profile image icon
Lyric cover art

Rang

Apple Music logo
Deezer logo
Spotify logo
Lyrics
ਹੋ ਲਾ ਲੀ ਤੂ break ਨੇੜੇ ਠੇਕਾ ਦੇਖ ਕੇ
ਵੇ ਗੱਫਾ ਤੈਨੂ ਮਿਲਿਯਾ ਸੀ ਜੀਰੀ ਬੇਚ ਕੇ
ਹੋ ਚੱਲੀਆ ਨੇ ਦਾਰੂ ਦਿਆ ਖੂਬ ਹੋਲਿਆ
ਗੱਲਾਂ ਉੱਤੇ ਚੜ੍ਹਿਆ ਗੁਲਾਲ ਦਸਦਾ
ਹੋ ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਵੇ ਚੜੀ ਅੱਖ ਰੰਗ ਤੇਰਾ ਲਾਲ ਦਸਦਾ
ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ

ਵੇ ਕੂਕ ਤੇਰੀ ਜੱਟਾ ਕੰਨ ਪਾੜ ਦੀ ਫਿਰੇ
ਤੌਰ ਤੇਰੀ ਸੱਪਾ ਨੂ ਪਛਾਡ਼ ਦੀ ਫਿਰੇ
ਕਿੰਨੇ ਤੂ ਪ੍ਯਾਰ ਨਾਲ ਗਾਲ ਕਢ ਦੇ
ਵੇ ਅੱਜ ਤੇਰੀ ਗਾਲ ਹਿੱਕ਼ਕ਼ ਠਾਰਦੀ ਫਿਰੇ
ਬਾਬੂ ਜੀ ਨੇ ਤੋਡ਼ ਕੇ ਰੇਕਾਰ੍ਡ ਪਿੱਟੀ ਆ
ਜਿਹਦਾ ਸੀ ਵੇ ਸੀਰੀ ਤੇਰੇ ਨਾਲ ਦਸਦਾ
ਹੋ ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਵੇ ਚੜੀ ਅੱਖ ਰੰਗ ਤੇਰਾ ਲਾਲ ਦਸਦਾ
ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ

ਵੇ ਲੋੜ ਕਿ ਸੀ ਤੈਨੂੰ ਬਾਬੇਆ ਤੇ ਜਾਨ ਦੀ
ਇਕ ਸਾਲ ਵਾਸਤੇ ਵੇ ਸੋਹ ਖਾਨ ਦੀ
ਹਾਲੇ ਤੇਰਾ ਇਕ ਵੀਕ ਵੀ ਨੀ ਲੱਗਿਆ
ਕਦੀ ਆਗੀ ਸੀ ਮੇਰੀ ਪੈਗ ਲੋਂ ਦੀ
ਮੇਰੇ ਸਵਾਲ ਦਾ ਜਵਾਬ ਕੋਈ ਨਾ
ਤੂੰ ਅੱਗੋਂ ਮੈਨੂੰ ਆਪਣੇ ਸਵਾਲ ਦੱਸਦਾ
ਹੋ ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਵੇ ਚੜੀ ਅੱਖ ਰੰਗ ਤੇਰਾ ਲਾਲ ਦਸਦਾ
ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ

ਨੀ ਰਾਣੀ ਹਰ ਤੈਨੂ ਅੱਖਾਂ ਮੀਚ ਕੇ ਡਯੁੰ
ਨੋਟਾਂ ਆਲਾ ਰੁਖ ਤੈਨੂ ਬੀਜ ਕੇ ਡਯੁੰ
ਹਾਦੀ ਸੋਹਣੀ ਹੱਸ ਕੇ ਤੇਰੇ ਤੇ ਲਾ ਡੇਯਾ
ਅੱਜ ਕਿਹੰਦਾ ਜੱਟ ਵੀ ਖਰੀਦ ਕੇ ਡਯੁੰ
ਵੀਰ੍ਕ’ਆਂ ਤੂ ਅੱਗੇ ਤਾਂ ਕਦੇ ਨੀ ਬੋਲੇਯਾ
ਵੇ ਅੱਜ ਮੇਰੀ ਮੋਰਨੀ ਜਿਹੀ ਚਾਲ ਦਸਦਾ
ਹੋ ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਵੇ ਚੜੀ ਅੱਖ ਰੰਗ ਤੇਰਾ ਲਾਲ ਦਸਦਾ
ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ

ਜੱਸੀ ਓਏ!

ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ
ਚੌਰੇਆ ਤੂ ਲਗਦਾ ਆ ਸੌਹ ਤੋੜਤੀ
ਚੜੀ ਅੱਖ ਰੰਗ ਤੇਰਾ ਲਾਲ ਦਸਦਾ

WRITERS

KUWAR VIRK

PUBLISHERS

Lyrics © Royalty Network

Share icon and text

Share


See A Problem With Something?

Lyrics

Other