LyricFind Logo
LyricFind Logo
Profile image icon
Lyric cover art

Taaye Warga

Apple Music logo
Deezer logo
Spotify logo
Lyrics
ਓ ! ਵੱਡੀ ਪਰਜਾਈ,
ਨਿੱਤਤ ਕਰਦੀ ਮਜ਼ਾਕ ਨੀ,
ਸੁਨ੍ਣ ਓਹੁਦੀ ਗੱਲ ਸੜ, ਸੀਨਾ ਹੋਆ ਖਾਕ ਨੀ,

ਨਾ ਕੀ ਕਹਿੰਦੀ ਸੀ

ਓ ! ਵੱਡੀ ਪਰਜਾਈ,
ਨਿੱਤਤ ਕਰਦੀ ਮਜ਼ਾਕ ਨੀ,
ਸੁਨ੍ਣ ਓਹੁਦੀ ਗੱਲ ਸੜ, ਸੀਨਾ ਹੋਆ ਖਾਕ ਨੀ,
ਹੋ ਮੈਨੂੰ ਜ਼ਾਪ੍ਡਾ ਏ ਮੂਖ ਤੇਰਾ ਚੋਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,

ਮਜਾਕਕਿਆ ਸੁਭਾ ਤੈਨੂ ਪਤਾ ਪਰਜਾਈ ਦਾ,
ਐਵੇ ਨਿੱਕੀ ਨਿੱਕੀ ਗੱਲ ਦਾ ਵੇ ਗੁੱਸਾ ਨੀ, ਮਨਾਯੀ ਦਾ,
ਮਜ਼ਾਕਿਆ ਸੁਭਾ ਤੈਨੂ ਪਤਾ ਪਰਜਾਈ ਦਾ,
ਐਵੇ ਨਿੱਕੀ ਨਿੱਕੀ ਗੱਲ ਦਾ ਵੇ ਗੁੱਸਾ ਨੀ, ਮਨਾਯੀ ਦਾ,
ਏਕੋ ਟੱਬਰ ਦਾ,ਏਕੋ ਮਾਂ ਦੇ ਜਾਏ ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,

KV Singh

ਹੋ ਤੇਰੇ ਉਤੇ ਕਰਦਾ ਨਾ ਸ਼ੱਕ ਬਿੱਲੋਂ ਰਾਨੀਏ
ਭਰ ਮੈਨੂ ਪੂਛਣ ਦਾ ਹੱਕ ਬਿੱਲੋਂ ਰਾਨੀਏ

ਸੋਚ ਕੇ ਪੁਛੀ ! ! ! ! !

ਹੋ ਤੇਰੇ ਉਤੇ ਕਰਦਾ ਨਾ ਸ਼ੱਕ ਬਿੱਲੋਂ ਰਾਨੀਏ
ਭਰ ਮੈਨੂ ਪੂਛਣ ਦਾ ਹੱਕ ਬਿੱਲੋਂ ਰਾਨੀਏ
ਗੱਲਾਂ ਤੇਰੇ ਨਾਲ ਮੂਹ ਜੋਰ੍-ਜੋਰ੍ ਕਰਦਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ

ਕਰ ਕੋਯੀ ਹਿੱਲਾ ਕਹੇਂ ਦਾ, ਭਾਭੀ ਮੇਰੇ ਸ਼ਾਕ ਦਾ,
ਡਰਦਾ ਤੈਥੋਂ ਤਾਹਿਯੋ, ਕੋਲ ਨੂ ਆਂਖ ਦਾ,
ਦੇਕ ਸਾਲੀ ਨੂ, ਓ ਤੇਰੀ ਹਾਏ….ਹਾਏ ਕਰਦਾ,
ਵੇ ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ

ਊ ਭੁੱਲ ਦੀ ਨਾ ਮੈਨੂੰ , ਕਹਿ ਭਾਭੀ ਦੀ, ਓ ਗੱਲ ਨੀ,
ਚੜੇ ਮੈਨੂੰ ਗੁੱਸਾ ਜੋ , ਸਮੁੰਦਰਾਂ ਦੀ ਛੱਲ ਨੀ……..
ਊ ਭੁੱਲ ਦੀ ਨਾ ਮੈਨੂੰ , ਕਹਿ ਭਾਭੀ ਦੀ, ਓ ਗੱਲ ਨੀ,
ਚੜੇ ਮੈਨੂੰ ਗੁੱਸਾ ਜੋ , ਸਮੁੰਦਰਾਂ ਦੀ ਛੱਲ ਨੀ……..

ਕਹਿੰਦੀ ਅੱਜ ਕੱਲ ਤੇਰੀ ਬੜੀ ਗੋਰ ਕਰਦਾ
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ

ਇਹੋ ਜਿਹਾ ਜਿਹਹਾ ਰਿਸ਼ਤਾ ਨਿਭਾ ਨਾ ਕੱਡੇ ਸਕਦਾ,
ਜਿਹਦੇ ਵੀਚ ਪਹਿਰਾਂ ਹੋਵੇ ਵਿਹਾਂ ਅੱਤੇ, ਸ਼ੱਕ ਦਾ…..
ਇਹੋ ਜਿਹਾ ਜਿਹਹਾ ਰਿਸ਼ਤਾ ਨਿਭਾ ਨਾ ਕੱਡੇ ਸਕਦਾ,
ਜਿਹਦੇ ਵੀਚ ਪਹਿਰਾਂ ਹੋਵੇ ਵਿਹਾਂ ਅੱਤੇ, ਸ਼ੱਕ ਦਾ…..
ਮੂਹ ਕਿੱਤਾ ਕਾਹਤੋ ਟੱਪੇ ਹੋਏ,ਢਾਹੁਏ ਵਰਗਾ
ਵੇ ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,

ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ,
ਨਮਾ ਜੱਮੇਆ ਕ੍ਯੋਂ ਮੁੰਡਾ ਲੱਗੇ,ਦੇਓਅਰ ਵਰਗਾ,
ਉਂਝ੍ਝ ਤੇਰਾ ਭੀ ਤੋਹ ਮੂਖ ਲੱਗੇ,ਤਾਏ-ਵਰਗਾ

WRITERS

Jatinder Dhiman

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other