ਹੋ ਨਿਤ ਪਿਛਲੇ ਪੈਰ ਨੂ ਬਮਬੀ ਤੇ ਯਾਰਾ ਦਾ ਟੋਲਾ
40 ਟੱਕ ਨੇ ਹਾਥੀ ਦੇ ਸਿਰ ਵਰਗੇ ਨੀ full ਪੈਸਾ ਥੇਲਾ
Organic ਚੱਕੇ ਖੁਲ੍ਹਾੜੀ ਤੋਂ ਗੱਟੇ ਆ ਗੁਡ ਦੇ
ਹਾਂ ਡੱਬਾ ਦੇ ਨਾਲ ਰਿਹੰਦਾ ਏ Polymer 80
ਸਾਡੀ Royal ਪੋਸ਼ਾਕ ਆ ਕੁੜਤਾ ਨੀ ਨਾਲੇ ਜੈਪੁਰੀ ਜੁੱਤੀ
ਤੇਰੇ ਚੰਡੀਗੜ੍ਹ ਸਾਡੇ ਗਢ਼ ਖਾਣੇ ਪੱਟ ਦੇ ਆ ਖੁੱਟੀ
ਤੇਰੇ fail ਰੌਂਦ ਆ ਅੱਖ ਦੇ ਨੀ
ਵੈਲੀ ਜੱਟ ਦੇ ਨੀ ਸੀਨੇ ਨੀ ਗੁੱਡ ਦੇ
ਏਦਾਂ ਅਡੱਬ ਸੁਬਾਹ ਏਡੇ ਪੁੱਠੇ ਸਿਧੇ ਦਾਵ
ਜੇ ਹਿੰਡ ਆਪਣੀ ਤੇ ਆ ਜੀਏ ਹੁੰਦੇ ਨੀ ਕਾਬੂ
ਓ hater ਸਾਡੇ ਨਾਮ ਤੇ ਅੱਜ ਕਾਲ ਮਾਰਦੇ ਲਾਂਬੂ
Face To Face ਪਰੌਨੇ ਦੇ ਦੱਸ ਕਿਹੜਾ ਬੋਲੂਂ
ਸਾਲੇ ਪਿੱਠ ਤੇ ਗੱਲਾਂ ਕਰਦੇ ਆ ਖੜਕੋੰਦੇ ਡੋਲੂ
ਬਈ ਬਈ ਮੂੰਹ ਤੇ ਨੀ ਵਿਚੋਂ ਵਿਚ ਚੁਰਦੇ
ਸਾਨੂ Belt ਮਾਲਵਾ ਲਗਦੀ ਆ Pb 31 Area
ਆ ਖੌਰੂ ਪਟਨੇ ਜੱਟ ਕੁੜੇ ਤੌਂਦੇ ਆ ਹਨੇਰੀਆਂ
ਅੱਸੀ ਹੋਰ ਮਿੱਟੀ ਦੇ ਜਾਏ ਆ ਤਾਈਓਂ ਲਗਦੇ ਚੀਡ਼ੇ
ਅਣਜਾਨ ਜਂਗਲ ਦਿਆਂ rule’ਆਂ ਤੋਂ ਨਵੇ ਉਠਦੇ ਕੀੜੇ
ਦੇਖ Jaluria ਸਾਬ ਹੋਣੀ ਗੱਲ ਕੀਤੇ ਸੁਣਦੇ