ਓ ਕੁੜੀ ਵੇਖ ਚੌਦਵੀਂ ਦੇ ਚੰਦ ਵਰਗੀ
ਫਿਰੇ ਮੱਛਰੀ ਮੰਡੀਰ ਹੌਕੇ ਭਰ ਦੀ
ਅਲਾਹ ਜਾਣ ਦਾ ਦਿਲਾਂ ਤੇ ਕੀ ਬੀਤੀ
ਨੇ ਤੇਰੇ ਨੈਣਾ ਚ ਨਸ਼ਾ ਵਿਲਾਇਤੀ
ਵੇ ਮੁੰਡੇ ਹੋਗੇ ਨੇ ਸ਼ਰਾਬੀ ਬਿਨ ਪੀਤੀ
ਹਾਂ ਮੁੰਡੇ ਹੋਗੇ ਨੇ ਸ਼ਰਾਬੀ ਬਿਨ ਪੀਤੀ
ਮੇਰੇ ਜਲਵੇ ਤੇ ਮਰਦੇ ਨੇ ਲੱਖਾਂ
ਨੀ ਤੇਰੇ ਜਲਵੇ ਤੇ ਮਰਦੇ ਨੇ ਲੱਖਾਂ
ਦੀਵਾਨੇ ਖੁਸ਼ ਹੋ ਲੈਂਦੇ ਕਹਿ ਕੇ
ਹੋ ਤੁਰੀ ਜਾਂਦੀ ਨੇ ਕੀਤੇ ਸਬ ਡੀਡੀ
ਹੋ ਤੁਰੀ ਜਾਂਦੀ ਨੇ ਕੀਤੇ ਸਬ ਡੀਡੀ