LyricFind Logo
LyricFind Logo
Profile image icon
Lyric cover art

Dholna

Apple Music logo
Deezer logo
Spotify logo
Lyrics
ਸਜਣਾ ਦੂਰ ਦਇਆ
ਤੇਰੇ ਕੋਲ ਆ ਕੇ ਵਸਨਾ
ਐ ਗਲ ਯਾਦ ਰੱਖਣਾ
ਐ ਗਲ ਯਾਦ ਰੱਖਣਾ

ਨਾ ਕੱਟੂ ਦਿਨ ਨਾ ਲੰਗੇ ਰਾਤ
ਕਲੁਮ ਕੱਲੀ ਮੇਂ ਬੈਜ਼ਾਰ
ਕੇ ਅੱਖਾਂ ਲਾਈਆਂ ਮੋਤੀ ਲਰਿਯੰ ਵਾਂਗੂੰ ਝੜਿਆੰ
ਤੂੰ ਗਯੋਂ ਸਮੰਦਰ ਪਾਰ
ਕੇ ਹਰ ਦਮ ਆਏ ਤੇਰੀ ਯਾਦ
ਕੇ ਪਲ ਪਲ ਤਾਹਨੇ ਦਿੰਦਿਆਂ ਨੇ ਮੇਰੀ ਸਖੀਆਂ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ
ਨਾ ਕੱਟੂ ਦਿਨ ਨਾ ਲੰਗੇ ਰਾਤ
ਕਲੁਮ ਕੱਲੀ ਮੇਂ ਬੈਜ਼ਾਰ
ਕੇ ਅੱਖਾਂ ਲਾਈਆਂ ਮੋਤੀ ਲਰਿਯੰ ਵਾਂਗੂੰ ਝੜਿਆੰ
ਤੂੰ ਗਯੋਂ ਸਮੰਦਰ ਪਾਰ
ਕੇ ਹਰ ਦਮ ਆਏ ਤੇਰੀ ਯਾਦ
ਕੇ ਪਲ ਪਲ ਤਾਹਨੇ ਦਿੰਦਿਆਂ ਨੇ ਮੇਰੀ ਸਖੀਆਂ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ

ਕਿਤੀਅਨ ਸਿਤਾਰੇ ਕਿਤੈ ਕੀਤੇ ਸੌਂ ਗਏ ਨੇ ਸਾਰੇ
ਤੈ ਮੇਂ ਚੌਖਟ ਤੈ ਬੈਠੀ ਰਵਾਂ
ਆਲੇ ਦਵਾਲੈ ਕਿਤੈ ਜਗ ਦਿਨ ਹਵਾਲੇ
ਤੇਰਾ ਰਹਿਆੰ ਤੋੰ ਪੁਛਦੀ ਫਿਰਾਂ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ

ਜੀ ਸਕਨ ਗੀ ਨਾ ਮੈਂ ਹੋ ਕੇ ਤੇਰੇ ਵੀ ਜੁਦਾ
ਕਾਲੀਨ ਰਹਿ ਗਿਆਂ ਮੈਂ ਦੂਰ ਦਿਲਬਰ ਮੇਰਾ
ਮੇਰੀ ਹਾਲਤ ਏ ਕੀ ਜਾਣੈ ਮੇਰਾ ਖੁਦਾ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ

ਤੂੰ ਜਾਨ ਵਾਲੇ ਮੈਥੋਂ ਵਾਅਦਾ ਲਿਆ ਸੀ
ਕੇ ਮੈਂ ਰੋਵਨ ਨਾ ਤੇਰੇ ਬੀਨਾ
ਹੰਜੂਆ ਦੇ ਡੇਰੇ
ਮੇਰੀ ਅਖੀਆਂ ਦੇ ਵੇਹੜੇ
ਹੂੰ ਲਗ ਗਏ ਨੈ
ਮੇਂ ਕੀ ਕਰਾਂ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ
ਨਾ ਕੱਟੂ ਦਿਨ ਨਾ ਲੰਗੇ ਰਾਤ
ਕਲੁਮ ਕੱਲੀ ਮੇਂ ਬੈਜ਼ਾਰ
ਕੇ ਅੱਖਾਂ ਲਾਈਆਂ ਮੋਤੀ ਲਰਿਯੰ ਵਾਂਗੂੰ ਝੜਿਆੰ
ਤੂੰ ਗਯੋਂ ਸਮੰਦਰ ਪਾਰ
ਕੇ ਹਰ ਦਮ ਆਏ ਤੇਰੀ ਯਾਦ
ਕੇ ਪਲ ਪਲ ਤਾਹਨੇ ਦਿੰਦਿਆਂ ਨੇ ਮੇਰੀ ਸਖੀਆਂ
ਆਜਾ ਹੂੰ ਢੋਲਣਾ
ਮੇਰਾ ਦਿਲ ਤੋੜ ਨਾ
ਨਹੀਂ ਤਾਂ ਮਰ ਜਾਂ ਗੀ ਤੇਰੈ ਬਿਨ੍ਹਾਂ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਸਾਡਾ ਕੱਲਿਆਂ ਜੀ ਲਗਦਾ ਏ ਨਾ ਢੋਲਣਾ
ਅਸਾਂ ਜੀਣਾ ਨੀ ਤੇਰੇ ਬਿਨਾ ਢੋਲਨਾ
ਢੋਲਣਾ

WRITERS

Sahir Ali Bagga

PUBLISHERS

Lyrics © Audiam, Inc.

Share icon and text

Share


See A Problem With Something?

Lyrics

Other

From This Artist