ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ
ਸਾਡੇ ਕੰਮ ਮਾੜੇ ਸ਼ੌਂਕ ਥੋੜੇ ਅਥਰੇ ਰਕਾਨੇ
ਯਾਰਾਂ ਨਾਲੋ ਵਧ ਸਾਡੇ ਵੈਰ ਇੱਥੇ ਜਾਨੇ
ਪਤਾ ਕੋਈ ਨੀ ਕਦੋ ਕਿਸੇ ਗੋਲੀ ਮਾਰ ਦੇਣੀ
ਤੂੰ ਭਾਲਦੀ Talhan ਵਾਲੇ ਤੋਂ ਸ਼ਗੁਨਾਂ ਦੇ ਗਾਣੇ
ਥੋੜੇ ਦਿਨ ਸਾਡੇ ਰਾਤ ਟਾਈਮ ਦਾ ਨੀ ਫਰਕ
ਤੂੰ ਕੈਨੇਡਾ ਮੈਂ ਟਲਾਂ Its a sign bad luck
ਤੇਰੀ ਜ਼ਿੰਦਗੀ ਚ ਅਜੇ ਬਹੁਤ ਕੁਝ ਦੇਖਣਾ ਤੂੰ
ਮੇਰਾ ਸਫ਼ਰ ਨੀ ਬੀਬਾ ਕੋਈ ਬੋਹਤੀ ਅੱਗੇ ਤਕ
ਕਾਲੇ ਕਾਰੋਬਾਰ ਕਾਲੇ ਲੀੜੇ ਕਾਲੀ ਤਕਦੀਰ ਮੇਰੀ
ਰੱਖੀ ਮੋਡ ਤੇ ਬੰਦੂਕ ਲੰਡੂਆ ਦੀ ਪੀੜ ਮੇਰੀ
ਮੇਲਾ ਲੱਗ ਜਾਊ ਜੱਦ ਦੁਨੀਆ ਤੋਂ ਜਾਊ
ਯਮਰਾਜ ਨੀ ਪੁੱਤ ਸਾਨੂੰ ਬਾਬਾ ਲੈਣ ਆਊ
ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ
ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਤੁਰਿਆ-ਤੁਰਿਆ ਜਾਂਦਾ ਤੇਰੇ ਮੋਢੇ ਤੇ ਬੰਦੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ
ਖਿੱਚ ਕੇ ਨਾ ਮਾਰੀ ਸਾਡੀ ਜਿੰਦਰੀ ਮਲੂਕ ਵੇ