LyricFind Logo
LyricFind Logo
Profile image icon
Lyric cover art

Bars for Brothers

Apple Music logo
Deezer logo
Spotify logo
Lyrics
Yeah
Yeaah
Yeaah
I'm psyco
New school ਆਹ yeah

ਭੱਜ ਗਏ ਜਿਹੜੇ ਮੈਨੂੰ ਛੱਡ ਕੇ
Aye
ਦਿਲ ਵਿਚੋਂ ਗਏ ਮੈਂ ਕੱਢ ਕੇ
Aye
ਗੱਲ ਸੁਣੋ ਵੀਰੇ ਕੰਨ ਖੋਲ ਕੇ
Aye
ਗਏ trust ਦਾ ਗਲਾ ਤੁਸੀਂ ਵੱਢ ਕੇ
Aye

ਗੱਲ ਮੇਰੀ ਓਹੀ ਆ
Flow ਹੁਣ ਨਵਾਂ ਆ
ਗੱਲਾਂ ਓਹੀ ਪਹਿਲੀਆਂ
ਜੋ ਦਿਲ ਵਿੱਚ ਜਮਾਂ ਆ
ਸਮਾ ਆ ਕੀ ਬਦਲਿਆ
ਬਦਲ ਗਏ ਸਾਰੇ ਤੁਸੀਂ
ਗਲਤੀ ਵੀ ਥੋਡੀ ਨੀ
ਕਿਸਮਤ ਦੇ ਮਾਰੇ ਤੁਸੀਂ
ਕਿਸਮਤ ਦੇ ਮਾਰੇ ਤੁਸੀਂ
ਕਿਸਮਤ ਦੇ ਮਾਰੇ ਤੁਸੀਂ
ਗਲਤੀ ਵੀ ਥੋਡੀ ਨਹੀਂ ਵੀਰੇ
ਕਿਸਮਤ ਦੇ ਮਾਰੇ ਤੁਸੀਂ
ਸੋਚ ਥੋਡੀ ਛੋਟੀ
ਗੱਲਾਂ ਛੋਟੀਆਂ ਤੇ ਲੜਦੇ
ਕਹਿੰਦੇ ਪਾਜੀ ਅਸੀਂ ਰਹੇ
ਹਰ ਪਲ ਖੜੇ ਦੇ
ਛੱਡ ਦੇ ਨੂੰ ਕਰਦੇ ਸਲਾਮਾਂ
ਅੱਜ ਕੱਲ ਸਭ
ਇੱਥੇ ਲੋਕੀ ਨਾਲ ਰਹਿ ਕੇ
ਜੜਾ ਰਹਿੰਦੇ ਵੱਡ ਦੇ
ਗੱਲ ਮੈਂ ਜੋ ਕਰਾਂ
ਕਿਸੇ ਇੱਕ ਦੀ ਨਾ ਵੀਰੇ
ਪੈਸਿਆਂ ਲਈ
ਜ਼ਮੀਰ ਵਿਕਦੀ ਨਾ ਵੀਰੇ
Hard work ਕਰਦੇ ਆ
ਦਿਨ ਰਾਤ ਜਾਗ ਕੇ
ਤਾਹੀਂ ਸੱਚ ਹੀ ਕਲਮ
ਲਿਖਦੀ ਆ ਵੀਰੇ
ਵੀਰੇ ਵੀਰਾ ਕਹਿੰਦਾ ਤਾਹੀਂ
ਸਿਰ ਉੱਤੇ ਚੜ੍ਹੇ ਤੁਸੀਂ
ਹੱਥ ਸੀ ਫੜਾਇਆ
ਅੱਜ ਸਿਰ ਉੱਤੇ ਖੜੇ ਤੁਸੀਂ
ਕਿਸਮਤ ਜੀਹਦੀ ਓਹਨੂੰ
ਮਿਲ ਹੀ ਆ ਜਾਣਾ
ਭਾਵੇਂ ਲੱਖ ਝੂਠੇ
ਇਲਜ਼ਾਮ ਨੇ ਮੜੇ ਤੁਸੀਂ

WRITERS

Jay Talhan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other