ਆਜਾ ਕਰ ਕੇ ਤਾ ਦੇਖ ਵਿੰਗਾ ਸਾਡਾ ਤੂੰ ਵਾਲ
I just wanna be your friend
ਏਦਾਂ ਅਡੱਬ ਸਭਾ ਮਾਰੇ ਪੁੱਠੇ ਸਿਧੇ ਦਾ
ਕਾਮ ਏਦਾਂ ਰੇਡਰਾਂ ਨੂੰ ਪੁੱਠੇ ਕਰਨਾ
ਸਾਡੇ ਨਾਲ ਖਹਿ ਕੇ ਲੰਗਿਆ ਨੂੰ
ਮੈਂ ਤਾ ਇੰਸਟਾ ਸਟੋਰੀ ਪਾ ਸੁਨੇਹਾ ਘੱਲਿਆ
ਦੇਖ ਕੱਲਾ ਹੀ ਮੈਂ ਪਾਣੀ ਲਾਉਣ ਖੇਤ ਚੱਲਿਆ
ਜੇ ਚੱਕਣਾ ਤੂੰ ਟਾਈਮ ਆਜੀ ਨਹਿਰ ਵਾਲ ਨੂੰ
ਤੇਰੀ ਵੇਟ ਵਿੱਚ ਖੜਾ ਮਿਲੂ ਤੈਨੂੰ ਤੇਰਾ ਕਾਲ
From the streets of Punjab