LyricFind Logo
LyricFind Logo
Profile image icon
Lyric cover art

Desi Thug Life

Apple Music logo
Deezer logo
Spotify logo
Lyrics
Mama am a criminal
Mama am a criminal
Mama am a criminal
Criminal
Criminal
Mama am a criminal
Mama am a criminal
Mama am a criminal
Criminal (yo yo)
Criminal (yo yo)
Mama am a

ਹੱਥ 'ਚ ਬੰਦੂਕ
ਜੇਬ 'ਚ long knife
ਜੀ ਰਿਹਾ ਸੀ ਮੈਂ
ਦੇਸੀ ਠੱਗ life
ਚੁੱਕਦਾ ਕਿਸੇ ਨਾ
ਕਿਸੇ ਦਾ daily time
ਤੇ ਆ ਕੇ ਬਣਾਉਂਦਾ ਮੈਂ
New rhyme
ਗੀਤ ਮੇਰੇ ਗੀਤ ਨਹੀਂ ਏ
ਮੇਰਾ ਪਰਛਾਵਾਂ
ਜੋ ਮੈਂ ਜੀ ਜਾਵਾਂ ਓਹੀ ਲਿਖੀ ਜਾਵਾਂ
ਦੇਸੀ ਮੈਂ
ਤੇ ਦੇਸੀ ਮੇਰਾ ਬਾਣਾ
ਦੇਸੀ ਮੇਰੇ ਯਾਰ
ਮੈਂ ਦੇਸੀ ਹੀ ਕਹਲਾਣਾ
Jalandhar ਮੇਰਾ ਸ਼ਹਿਰ
ਨਾਮ ਮੇਰਾ Jay
ਦਿਲ 'ਚ ਆ ਜੋ ਵੀ ਤੇਰੇ
ਮੂੰਹ ਤੇ ਕਹ
ਪੂਰੇ area 'ਚ
ਬਣਿਆ ਆ ਠੁੱਕ
ਵੈਰੀ ਜਿੱਥੇ ਮਰਜ਼ੀ ਜਾ ਕੇ ਜਾਏ ਲੁੱਕ
ਹੁੰਦਾ ਸੀ ਓਹਦਾ
ਸਾਹ ਗਿਆ ਸੁੱਕ
ਕੇ ਤੱਲ੍ਹਣ ਵਾਲਿਆਂ ਨੇ ਲੈਣਾ ਮੇਰਾ ਟੈਮ ਚੁੱਕ
ਇੱਕ ਮੈਂ ਤੇ
ਇੱਕ ਮੇਰਾ Nav bai
ਪੂਰੀ ਸੀ ਚੜ੍ਹਾਈ
ਤੇ ਹੁੰਦੀ ਸੀ ਅੱਤ ਕਰਾਈ

Mama am a criminal
Mama am a criminal (yo yo)
Mama am a criminal
Criminal
Criminal
Mama am a criminal
Mama am a criminal
Mama am a criminal
Criminal
Criminal
Yeah Mama am a

ਬੜੇ ਅਸੀਂ ਬੰਦੇ ਧੂੜੇ
ਯਾਰਾਂ ਲਈ ਖੜੇ
ਥਾਂ ਥਾਂ link ਜੋੜੇ
ਬੜੇ ਅਸੀਂ ਟੈਮ ਚੱਕੇ
ਖੜੇ ਰਾਤਾਂ ਨੂੰ ਧੱਕੇ
ਐਹੋ ਜਿਹੇ ਕੰਮ ਕੀਤੇ
ਕਿਸੇ ਨੂੰ ਨਾ ਜਾਣੇ ਦੱਸੇ
ਯਾਰੀਆਂ ਕਮਾਈਆਂ ਅਸੀਂ (Mama am a)
ਕਈਆਂ ਨੇ ਪੁਗਾਈਆਂ ਅਸੀਂ
ਪੁੱਟਿਆ ਨਾ ਪੈਰ ਪਿੱਛੇ
ਖੜੇ ਇੱਕ ਵਾਰ ਜਿੱਥੇ
ਸੱਚੀਆਂ ਸੁਣਾਉਂਦਾ ਮੈਂ
ਗੱਲਾਂ ਨੀ ਬਣਾਉਂਦਾ ਮੈਂ
ਜੋ ਵੀ ਮਾੜਾ ਚੰਗਾ ਕੀਤਾ
Rap ਵਿੱਚ ਪਾਉਂਦਾ ਮੈਂ (Mama am a)
ਯਾਰਾਂ ਦੇ ਸਿਰਾਂ ਤੇ
ਆਪਾਂ ਲੁੱਟਦੇ ਸੀ ਬੁੱਲੇ
ਠੇਕਿਆਂ ਤੇ ਚਲਦੇ
ਯਾਰਾਂ ਦੇ ਖਾਤੇ ਖੁੱਲੇ
ਉਦਾਂ ਉਦੋਂ ਯਾਰਾਂ ਦੀ
ਗਰਾਰੀ ਬੜੀ ਮਾੜੀ ਸੀ
Area 'ਚ ਠੁੱਕ
ਹਰ ਕਿਸੇ ਨਾਲ ਯਾਰੀ ਸੀ (Mama am a)

ਕਿਸੇ ਨਾਲ ਅਸੀਂ
ਬਿਨਾਂ ਗੱਲੋਂ ਖੈਂਦੇ ਨਾ
ਜੇਹੜਾ ਸਿਰ ਚੜੇ
ਬੋਹਤੀ ਦੇਰ ਸਹਿੰਦੇ ਨਾ
ਜੀ ਕਹਿੰਦਾ ਜੇਹੜਾ
ਓਹਨੂੰ ਜੀ ਕਹੀਦਾ
ਵੱਡੇ ਖਬੀ ਖਾਣਾ ਦੀ
ਸਾਡੇ ac ਤੇ ਠੰਢ ਨਾ

Mama am a criminal (yeah)
Mama am a criminal
Mama am a criminal
Criminal
Criminal
Mama am a criminal
Mama am a criminal
Mama am a criminal
Criminal
Criminal
Mama am a criminal
Mama am a criminal
Mama am a criminal
Criminal
Criminal
Mama am a criminal
Mama am a criminal

WRITERS

Jay Talhan

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other