ਚੱਲੇ ਗੱਡੀ ਮੇਰੀ slow speed ਤੇ
ਬੈਠੀ ਬੰਦੀ ਤੇਰੀ left seat ਤੇ
ਇੱਕੋ ਰਾਊਂਡ ਵਿੱਚ ਕਰਦਾ ਕਰਸ਼ ਤੈਨੂੰ
ਕਰੂੰ side ਜਿਦਾਂ ਹੁੰਦੇ B weed ਦੇ
ਚੱਲੇ ਗੱਡੀ ਮੇਰੀ slow speed ਤੇ
ਬੈਠੀ ਬੰਦੀ ਤੇਰੀ left seat ਤੇ
ਇੱਕੋ ਰਾਊਂਡ ਵਿੱਚ ਕਰਦਾ ਕਰਸ਼ ਤੈਨੂੰ
ਕਰੂੰ side ਜਿਦਾਂ ਹੁੰਦੇ B weed ਦੇ
ਚੱਲੇ ਗੱਡੀ ਮੇਰੀ slow speed ਤੇ
ਬੈਠੀ ਬੰਦੀ ਤੇਰੀ left seat ਤੇ
ਇੱਕੋ ਰਾਊਂਡ ਵਿੱਚ ਕਰਦਾ ਕਰਸ਼ ਤੈਨੂੰ
ਕਰੂੰ side ਜਿਦਾਂ ਹੁੰਦੇ B weed ਦੇ
ਹੈ ਨੀ ਟਾਈਮ ਗੇਮ ਬੀਫ਼ ਵਾਲੀ ਖੇਲਾਂ ਮੈਂ
ਤੇਰੇ ਬਾਰੇ ਸੋਚਾਂ ਇੰਨਾ ਵੀ ਨੀ ਵੇਹਲਾ ਮੈਂ
ਕੰਟਰੋਲ ਕਰ ਵੀਰੇ ਜਜ਼ਬਾਤਾਂ ਤੇ
ਥੋੜਾ ਗੌਰ ਕਰ ਆਪਣੇ ਹਾਲਾਤਾਂ ਤੇ
ਔਣੇ ਲੋਟ ਨਾ ਹਿੱਲੇ ਮਣਕੇ ਜੇ ਰੀੜ੍ਹ ਦੇ
ਚੱਲੇ ਗੱਡੀ ਮੇਰੀ slow speed ਤੇ
ਬੈਠੀ ਬੰਦੀ ਤੇਰੀ left seat ਤੇ
ਇੱਕੋ ਰਾਊਂਡ ਵਿੱਚ ਕਰਦਾ ਕਰਸ਼ ਤੈਨੂੰ
ਕਰੂੰ side ਜਿਦਾਂ ਹੁੰਦੇ B weed ਦੇ
ਗੱਲਾਂ ਗੱਲਾਂ ਵਿੱਚ ਗੱਲ ਆ ਸੁਣਾਉਂਦਾ ਮੈਂ
ਜੋ ਵੀ ਜੀਉਂਦਾ ਓਹੀ ਰੈਪ ਵਿੱਚ ਪਾਉਂਦਾ ਮੈਂ
ਜਿਹਨੂੰ ਜੋ ਵੀ ਕਹਿਣਾ ਮੂੰਹ ਉੱਤੇ ਕਹਿ ਦਿੰਦਾ
ਬਿਨਾਂ ਗੱਲੋਂ ਐਵੇਂ ਟਾਈਮ ਨਹੀਂਓ ਪਾਉਂਦਾ ਮੈਂ
ਮੈਂ ਅਲੱਗ ਮੇਰਾ ਰਾਹ ਹੀ ਅਲੱਗ ਆ
ਕਰੈਕ mind ਬੰਦਾ ਪੂਰਾ ਦੇਸੀ ਠੱਗ ਆ
ਦੋ ਬੰਦਿਆਂ ਤੋਂ ਡਰਾਂ ਤੇ respect ਕਰਾਂ
ਇੱਕ ਮੇਰੀ ਮਾਂ ਤੇ ਦੂਜਾ ਓਹੋ ਰੱਬ ਆ
ਐਏ ਗੱਲ ਮੇਰੀ ਸੁਣ ਲੈ ਤੂੰ ਕੰਨ ਖੋਲ੍ਹ
ਕਈ ਤੇਰੇ ਜਿਹੇ ਬਹੁਤ ਇੱਥੇ ਆਏ ਗਏ
ਤੈਨੂੰ ਲੱਗੇ ਤੂੰ ਬਣਿਆ ਸਟਾਰ ਆ
ਵੀਰੇ ਇੱਥੇ ਤੇਰੇ ਤੋਂ ਵੱਡੇ ਵੱਡੇ ਨੀ ਰਹੇ
Lifestyle ਦੇਸੀ ਰਹਿੰਦੇ ਲੋ ਕੀ ਵੀਰੇ
Never ਕੀਤੀ worry ਕਹਿੰਦੇ ਲੋਕ ਕੀ ਵੀਰੇ
ਥੋੜੇ ਸਾਰਿਆਂ ਦੇ ਨਾਲ ਰੇਸ ਕੋਈ ਨਾ
ਕਿਉਂਕਿ ਥੋੜਾ ਤੇ ਮੇਰਾ ਮੇਲ ਕੋਈ ਨਾ
ਬੰਦਾ ਬਣ ਐਡਵਾਈਸ ਆ ਫ਼ਰੀ ਵੀਰੇ
ਚੱਲੇ ਗੱਡੀ ਮੇਰੀ slow speed ਤੇ
ਬੈਠੀ ਬੰਦੀ ਤੇਰੀ left seat ਤੇ
ਇੱਕੋ ਰਾਊਂਡ ਵਿੱਚ ਕਰਦਾ ਕਰਸ਼ ਤੈਨੂੰ
ਕਰੂੰ side ਜਿਦਾਂ ਹੁੰਦੇ B weed ਦੇ