ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
Delhi ਤੋਂ ਲਿਆਂਦੀ ਨੀ ਮੈਂ ਰਾਣੀ ਸੁੰਦਰਨ
ਰੀਮ ਚਮਕਦੇ ਜਿੱਡਾ ਮੇਰੇ ਕੰਨਾਂ ਮੁੰਦਰਨ
ਕੀਤੇ ਨੱਪੀ ਜੇ ਪੈ ਜਾਏ exost ਲਵਾਇਆ
ਜਮਾ heavy duty chessy ਗੁੰਦਵੀਂ ਜਿਹੀ ਨਾਰ
ਕਹਿੰਦੀ ਫੜ ਜੱਟਾ ਚਾਬੀ ਜ਼ਰਾ self ਤੇ ਮਾਰ
ਚਲੇ ਸੜਕ ਤੇ ਮੈਨੂੰ ਨਾ ਕੋਈ ਤੋੜ ਮਿਲਦਾ
ਖਾਂਦੀ ਝੂਟੇ ਜਿਦਾ ਤੇਰਾ ਲੱਕ ਹਿਲਦਾ
ਰੰਨਾਂ top ਦੀਆਂ ਬਸ left ਤੇ ਬਹਿੰਦੀਆਂ
ਨੱਪਾ road ਉੱਤੇ OMG ਕਹਿੰਦਿਆਂ
ਬਸ ਦੋਨਾਂ ਦੀ full on ਛੱਡੀ ਰੱਖਦਾ
ਕਾਲੀ ਨਾਗਣੀ ਤੇ ਜੱਟ ਕਿੱਥੇ ਛੇਤੀ ਥੱਕਦਾ
ਗੇੜੀ ਰੂਟ ਉੱਤੇ back seat ਨਾਰਾਂ ਦੋ ਬਿਠਾਵੇ
ਇਕ crush ਕਰੇ ਨੱਡੀ ਦੂਜੀ ਪੈਗ ਬਣਾਵੇ
ਦੋਨੋ ਆਪਣੇ ਆਪ ਚ ਜਮਾ litt vibe ਤੋਂ
ਖਿਚਾ ਬਲੁੰਟ ਯਾ ਦਾਰੂ ਮੈਨੂੰ ਸਮਝ ਨਾ ਆਵੇ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ