Toronto ਆਲਾ ਗੱਭਰੂ ਕੁੜੇ ਤੇਰੇ ਕਰਕੇ LA ਨੂ ਗਿਆ ਆ
ਐਥੇ ਪਈ ਜਾਨ ਕੰਨੀਆਂ ਸਾਡੇ ਵਾਂਗੂ ਚੜ੍ਹੇ ਰੱਬ ਨੂ ਵੀ ਚਾਹ
ਹਾਲ ਤੂੰ ਸੁਣਾ ਦੀ ਦਿਲ ਦਾ ਚਿੱਤ ਪੁੱਛੇ ਮੇਰੀ ਜਾਨ ਕਿਵੇਂ ਆ
ਮੁਖੜਾ ਦਿਖਾ ਦੇ ਹੱਸ ਕੇ ਕਾਹਤੋ ਸੰਗ ਸੰਗ ਪਾਵੇ ਨੀਵੀਆਂ
ਕਾਹਤੋ ਸੰਗ ਸੰਗ ਪਾਵੇ ਨੀਵੀਆਂ
ਕਾਹਤੋ ਸੰਗ ਸੰਗ ਪਾਵੇ ਨੀਵੀਆਂ
ਦਿਨ ਦੂਜਾ ਲੰਘ ਚੱਲਿਆ ਤੇਰਾ ਹੋਇਆ ਨਾ ਦੀਦਾਰ ਬੱਲੀਏ
ਤੇਰੇ ਸ਼ਹਿਰ fire ਘੁੰਮਦਾ ਤੇਰਾ ਖਾਣੇਆਲਾ ਯਾਰ ਬੱਲੀਏ
ਜੱਸਾ ਬਾਈ ਆਖੀ ਜਾਂਦਾ ਐ ਗੱਡੀ ਠੇੱਕੇ ਕੋਲੇ ਜਾ ਕੇ ਰੋਕਣੀ
ਤੇਰੇ ਨੈਣਾ ਵਾਲੀ ਭਾਲਦਾ ਦਾਰੂ ਠੇੱਕਿਆਂ ਦੀ ਕੈਂਦੀ ਕੁਝ ਨਹੀਂ
ਦਾਰੂ ਠੇੱਕਿਆਂ ਦੀ ਕੈਂਦੀ ਕੁਝ ਨਹੀਂ
ਦਾਰੂ ਠੇੱਕਿਆਂ ਦੀ ਕੈਂਦੀ ਕੁਝ ਨਹੀਂ
ਮੁਲਾਕਾਤ fit ਹੋ ਗਈ ਕੈਂਦੀ movie ਉੱਤੇ ਜਾਣਾ ਅੱਜ ਸ਼ਾਮ ਨੂ
ਗੱਡੀ ਘਰੋ ਦੂਰ ਰੋਕ ਲਈ PB26 ਦੇਖ ਆਪੇ ਮੈਂ ਪਛਾਣ ਲਵਾਂ
ਫਿਰ Hollywood ਜਾਵਾਂਗੇ ਓਥੇ ਬੈਠ ਮੇਰੇ ਹੱਥਾਂ ਨਾਲ ਖਾਵੇ ਲੋ
ਵੱਡਾ ਚਿਰ ਹੋਇਆ ਮਿਲੇ ਨੂ ਸੱਚੀ ਘੁੱਟ ਕੇ ਸੀਨੇ ਦੇ ਨਾਲ ਲਾਲੇ ਲੋ
ਸੱਚੀ ਘੁੱਟ ਕੇ ਸੀਨੇ ਦੇ ਨਾਲ ਲਾਲੇ ਲੋ
ਸੱਚੀ ਘੁੱਟ ਕੇ ਸੀਨੇ ਦੇ ਨਾਲ ਲਾਲੇ ਲੋ
ਉਂਝ ਘਰੋ ਜਾਣ ਨਹੀਂ ਦਿੰਦੇ ਜਾਣਾ Jassi ਕੋਲੇ ਏਹੀ ਕਹਿ ਕ ਅਾਵਾਂਗੀ
ਤੂੰ ਪੱਗ ਬਣਨੀ ਲਾਲ ਰੰਗ ਦੀ ਮੈਂ ਵੀ ਲਾਲ ਫੁਲਕਾਰੀ ਲੈ ਕੇ ਆਵਾਂਗੀ
ਮੈਂ ਵੀ ਲਾਲ ਫੁਲਕਾਰੀ ਲੈ ਕੇ ਆਵਾਂਗੀ
ਮੈਂ ਵੀ ਲਾਲ ਫੁਲਕਾਰੀ ਲੈ ਕੇ ਆਵਾਂਗੀ