ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਔਖੇ ਵੇਲੇ ਲਈ ਅਰਦਾਸ ਦਿੱਤੀ ਤੇ
ਸਿਮਰੋ ਹਰ ਸਾਹ ਨਾਲ ਵਾਹਿਗੁਰੂ
ਸਬ ਝੂਠ ਹੈ ਜੋ ਵੀ ਮੈਂ ਜੀ ਰਹਿਆ ਬਸ ਸਤਿਗੁਰੂ ਦੀ ਤਕਸਾਲ ਹੈ ਸਚ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਕਿੱਠੇ ਅੰਧਕਾਰ ਵਿੱਚ ਫਸਦੇਆ ਨੂੰ
ਕਿੱਠੇ ਅੰਧਕਾਰ ਵਿੱਚ ਫਸਦੇਆ ਨੂੰ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਆਦਿ ਸਚ ਜੁਗਾਦਿ ਸਚ ਤੇ ਇਕ ਨਾਨਕ ਦਾ ਨਾਮ ਸਚ