LyricFind Logo
LyricFind Logo
Profile image icon
Lyric cover art

Bikaner

Apple Music logo
Deezer logo
Spotify logo
Lyrics
ਚਾੜ ਤਾਂ ਨੀ ਦਿੱਤਾ ਕਿੱਤੇ ਚੰਦ ਵੈਰੀਆ
ਲੁਕੇਸ਼ਨ ਵੀ ਕਰੀ ਫਿਰੇ ਬੰਦ ਵੈਰੀਆ
ਤੇਰਾ ਨੀ ਕਸੂਰ ਮੱਤ ਮੇਰੀ ਹੀ ਆ ਮਾਰੀ ਵੇ
ਫੁਲ ਟੈਂਕੀ ਤੇਲ ਦੀ ਸੀ ਫੁਕ ਤੀ ਆ ਸਾਰੀ ਵੇ
ਬੈਠੀ ਆ ਕੁਵਾਰੀ ਹੱਜੇ ਤੱਕ ਤੇਰੇ ਲਾਰੇਆਂ ਚ
ਸਕੁਆ ਆਵੇਂ ਹੀ ਟਾਈਮ ਗਾਲ ਫਿਰਾਂ ਵੇ ਕਿਥੇ ਮਾਰਿਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ

ਹੋ ਇਕ ਬੜੀ ਕਹਦੇ ਦਿਲ ਨਾਲ ਨੀ

ਲੱਗੀ ਪਈਸੀ ਲੱਗੀ ਪਈਸੀ ਤੋੜ ਬੱਲੀਏ
ਕੱਲਾ ਕੱਲਾ ਦੁਖਦਾ ਸੀ ਜੋੜ ਬੱਲੀਏ
ਸੋਰੀ ਸੋਰੀ ਚੇਂਜ ਪੈਗੇ ਕਰਨੇ ਨੀ ਰੂਟ ਸੀ
ਅੱਖਾਂ ਮੂਰੇ ਦਿਸਦੇ ਰਕਾਨੇ ਜਮਦੂਤ ਸੀ
ਥੋਡਾ ਚਿਰ ਵੇਟ ਕਰ ਉਡਿਆ ਆਉਗਾ ਲਾਈ
ਜੱਟ ਜੇ ਗੱਡੀ ਦਾ ਟਾਪ ਗੇਅਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ

ਭਜੇ ਤੀ ਕਲਿੱਪ ਸੀਸੀ ਟੀਵੀ ਚੋ ਜੋ ਲੈਈ ਵੇ
ਗੱਡੀ ਕਰਨੈਲ ਕਣੀ ਗੋਲੀ ਆਗੁ ਗਈ ਵੇ
ਥਾਂ ਥਾਂ ਨੇ ਵੈਰ ਜੱਟਾ ਕੱਜਿਆ ਕੋਇ ਪੈ ਗਇਆ
ਵਪਨ ਵੀ ਸੁਨਿਆ ਫਲੈਟ ਚ ਹੀ ਰਹ ਗਿਆ
ਸੁਨ ਲੀ ਵੋਇਸ ਨੋਟ ਭੇਜੇ ਤੈਨੂੰ ਜੇੜੇ ਲਿਆ
ਸਾਹ ਵੀ ਨਾ ਝੜੀ ਲਾਈ ਗਾਲ ਦੀ ਫਿਰਾਂ ਵੇ ਕਿਥੇ ਮਾਰਿਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ
ਹੋ ਮਰੀਆ ਮੈ ਤੜਕੇ ਦੀ ਭਾਲਦੀ ਫਿਰਾਂ ਵੇ ਕਿਥੇ ਮਰੀਆ

ਥਾਪੀ ਦੇਕੇ ਛੱਡੀ ਰਾਣੀ ਜਾਂਦੀ ਬਡਦੀ ਵਾਟਾਂ ਨੀ
ਬੈਠੇ ਜੋ ਨਾਲ ਪਤੰਦਰ ਦੇ ਬੰਦੇ ਨੀ ਅੱਗ ਦੀਆੰ ਲਾਟਾਂ ਨੀ
ਏਕ ਤੇਰਾ ਏਕ ਏਹਦਾ ਤਿਜ਼ਾ ਵੈਲ ਨਾ ਕੋਈ ਲਾਇਆ ਨੀ
ਨਿਵੀ ਪਾਕੇ ਟੱਪਦਾ ਬੰਦਾ ਮਿੱਤਰਾਂ ਦਾ ਬੜਕਾਯਾ ਨੀ
ਜੱਗ ਮੱਘ ਜੱਗ ਮੱਘ ਹੋਜੇ ਦੁਨੀਆ ਤੇ ਬਿਨਾ ਖਾਦੀ ਤੋ ਤਾਂ
ਅੱਖਾਂ ਮੂਰੇ ਨੇਰ ਫਿਰਦਾ ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ

ਚਾਂਗਾ ਨੀ ਮਹੋਲ ਜੱਟਾ ਰੋਣਾ ਇਸੇ ਗੱਲ ਦਾ
ਵੈਰੀਆਂ ਕਿਊ ਆਲਵੇਜ਼ ਓਪੋਜੇਟ ਚਲਦਾ
ਅਥੇ ਤੋਜ਼ ਵੱਜੂ ਪਿੰਡ ਆਵੇਂ ਕਰ ਮਜ਼ਬੂਰ ਨਾ
ਜੈਜ਼ ਸੰਧੂਆ ਫਰੀਦਕੋਟ ਜਿਲਾ ਜਿੱਲ੍ਹਾ ਦੂਰ ਨਾ

ਇਸ਼ਕ ਤੇਰੇ ਦਾ ਚੱਕੀਆ ਚੋਬਰ ਭੁੰਜੇ ਲੌਂਦਾ ਐਡੀ ਨਾ
ਮੋਡ ਮੋਡ ਤੇ ਗੀਤ ਬਣੋਨੇ ਗੱਲ ਜੱਟ ਲਇ ਵਡੀ ਨਾ
ਤੇਰੇ ਹੀ ਨਾਲ ਚਲਦਾ ਨਰਮ ਗੋਲੇ ਆਲਾ
ਲੀਰਾਂ ਦੀ ਪਵਾਈ ਮੁੰਡਾ ਲੇਰ ਫਿਰਦਾ ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ
ਚੰਡੀਗੜ੍ਹ ਜੱਟ ਬੀਕਾਨੇਰ ਫਿਰਦਾ
ਤੂੰ ਲੱਭੇ ਚੰਡੀਗੜ੍ਹ

WRITERS

Jaz Sandhu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other