Emergency ਆ, ਗੇੜਾ ਮਾਰ ਸੋਹਣਿਆ
ਖੜੀ hospital ਦੇ ਬਾਹਰ ਸੋਹਣਿਆ
ਆਏ ਚੰਗੇ ਭਲੇ showroom ਬੰਦ ਕਰਕੇ
Car garage 'ਚ ਲੈ ਕੇ ਬਹਿ ਗਈ ਕੰਧ ਫੜ ਕੇ
ਇੱਕੇ ਦਮ ਹੋ ਗਿਆ ਕੀ ਖੌਰ, ਡੈਡ ਨੂੰ ਵੇ ਜੱਟਾ ਮਾਲ ਫੜਾ ਜਾ
ਹਾਏ ਮਾਲ ਫੜਾ ਜਾ ਪੈ ਗਏ ਦੌਰੇ dad ਨੂੰ ਵੇ ਜੱਟਾ ਮਾਲ ਫੜਾ ਜਾ
ਮਾਲ ਫੜਾ ਜਾ ਪੈ ਗਏ ਦੌਰੇ dad ਨੂੰ ਵੇ ਜੱਟਾ ਮਾਲ ਫੜਾ ਜਾ

ਪਹਿਲੀ ਵਾਰ ਆਇਆ Delhi ਲੈਣ ਚਲਾਂ ਗੋਰੀਏ
Location ਤੂੰ ਦੱਸ, ਚੀਜ਼ੀ ਕੱਲਾ ਗੋਰੀਏ
ਓ ਜੇਹੜੀ ਸ਼ਹਰ ਪਿੱਛੇ ਨਿੱਤ ਰਹਿੰਦੀ ਚੀਕ ਦੀ
ਅੱਜ ਲੋੜ ਪੈ ਗਈ ਵੱਲੋਂ ਉਸੇ ਚੀਜ਼ ਦੀ
ਦੇਣਾ number ਬੰਦੇ ਦਾ, ਤੋਲਾ ਲਾ ਦੇ ਡੈਡ ਨੂੰ ਨੀ ਬਸ ਹੌਸਲਾ ਨਾ ਛੱਡੇ
ਹੌਸਲਾ ਨਾ ਛੱਡੇ, ਇੰਨਾ ਕਹਿ ਦੇ ਡੈਡ ਨੂੰ ਨੀ ਬਸ ਹੌਸਲਾ ਨਾ ਛੱਡੇ

ਓ Doctor ਕਹਿੰਦਾ, ਐਸ medicine ਦੇ ਦੋ
ਐਦਾ ਕਦੇ ਕਦੀ ਖਾਧੀ, ਇੰਨਾ ਕੋਈ ਨੁਕਸਾਨ ਹੈ
ਆਪ ਜੋ ਟ੍ਰਿਕਾਂ ਭੇਜੇ Mac D 'ਚ ਬੈਠਾ
ਰੋਟੀ ਲੰਘਦੀ ਨਾ ਸਾਰੀ family ਹੀ ਪਰੇਸ਼ਾਨ ਹੈ
ਪੈ ਗਈ ਤੇਰੀ ਲੋੜ ਤੇਰੇ ਸੋਹਣੇ ਡੈਡ ਨੂੰ ਵੇ ਜੱਟਾ ਮਾਲ ਫੜਾ ਜਾ
ਮਾਲ ਫੜਾ ਜਾ ਪੈ ਗਏ ਦੌਰੇ dad ਨੂੰ ਵੇ ਜੱਟਾ ਮਾਲ ਫੜਾ ਜਾ
ਮਾਲ ਫੜਾ ਜਾ ਪੈ ਗਏ ਦੌਰੇ dad ਨੂੰ ਵੇ ਜੱਟਾ ਮਾਲ ਫੜਾ ਜਾ
ਚੀਰੇ ਦੇ ਕੇ ਗੱਡੇ ਫੁੱਲਾਂ ਦੀ ਮਲਾਈ ਆਸਤੀ ਨੀ
ਕਾਲੇ tablets 'ਚ ਛੱਡੇ supply ਵਾਸਤੇ
ਕਿੱਤੇ ਦੇ ਦੇ ਮਨਜ਼ੂਰੀ ਸਰਕਾਰ ਗੋਰੀਏ
ਤੂੰ BP ਟੱਪਦੇ ਪਚਾਸੀਆਂ ਤੋਂ ਪਾਰ ਗੋਰੀਏ
ਗੋਲੀ ਵੱਟ ਕੇ ਫੜਾ, ਤੇ coke ਲੈ ਦੇ ਡੈਡ ਨੂੰ
ਹੌਸਲਾ ਨਾ ਛੱਡੇ, ਇੰਨਾ ਕਹਿ ਦੇ ਡੈਡ ਨੂੰ ਨੀ ਬਸ ਹੌਸਲਾ ਨਾ ਛੱਡੇ
ਹੌਸਲਾ ਨਾ ਛੱਡੇ, ਇੰਨਾ ਕਹਿ ਦੇ ਡੈਡ ਨੂੰ ਨੀ ਬਸ ਹੌਸਲਾ ਨਾ ਛੱਡੇ
ਹੌਸਲਾ ਨਾ ਛੱਡੇ, ਇੰਨਾ ਕਹਿ ਦੇ ਡੈਡ ਨੂੰ ਨੀ ਬਸ ਹੌਸਲਾ ਨਾ ਛੱਡੇ
ਆਉਂ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ
ਮੰਨੇਗੀ ਜੇ ਬਾਪੂ ਥਾਪੀਆਂ ਮਾਰੇ ਨੀ
ਹਾਂ ਸੁਣਿਆ ਸੀ, ਜਿਵੇਂ magic ਹੋ ਗਏ
ਇੱਦਾਂ ਦੇ ਵੇ ਗੁਣ ਗਾਉਂਦੀ Bikaner ਆਲੇ ਵੇਦਾਂ ਦੇ
ਚੱਲ ਗਏ ਰਕਾਣੇ ਜਿਹੜੇ ਮਿੱਤਰਾਂ ਦੇ ਧੰਨ ਦੇ ਨੀ
ਉਦੋਂ ਤਾਂ ਕਹਿੰਦੀ ਸੀ “Jazz ਪਾਪਾ ਜੀ ਨੀ ਮੰਨਦੇ”
ਪੀਕੇ ਸੰਧੂਆਂ ਮਨਾ ਲੂੰ ਘੁੱਟ ਕੌੜੇ ਡੈਡ ਨੂੰ