LyricFind Logo
LyricFind Logo
Profile image icon
Lyric cover art

Sarkari Naukri

Apple Music logo
Deezer logo
Spotify logo
Lyrics
ਆਵਦਾ ਕਾਮ ਕਰਦਾ ਹੁੰਦਾ ਖਾਣਾ
ਆਵੇ ਲੱਗੀ ਜਾਂਦੇ ਨੇ ਲੋਗ
ਮੇਨੂ ਤਾ ਤੇਰੀ ਹੀ ਸੋਚ ਵਡ ਵਡ ਖਾਇ ਜਾਂਦੀ ਆ ਵੀ ਤੇਰੇ ਬਾਲ ਖੜੁ ਗ ਕੌਣ ਪਿੰਡ ਦਾ
ਕੌਣ ਖੜੁ ਗਾ ਤੇਰੇ ਨਾਲ
ਤੂੰ ਖੜੇ ਗੀ ਚਰਨੋ

ਸਰਕਾਰੀ ਨੌਕਰੀ ਸਰਕਾਰੀ ਨੌਕਰੀ
ਉੱਤੋ ਦੀ ਬਗਾਕੇ ਬਿੱਲੋ ਮਾਰੀ ਨੌਕਰੀ
ਨੀ ਈਵੇ ਫਿਰਦੇ ਏ ਟਿੰਟ ਉੱਤੇ ਚੜ੍ਹੀ ਨੌਕਰੀ
ਤੂੰ ਮੈਨੂੰ ਦੱਸ ਕਦੋਂ ਕਰਦੇ ਲਿਖਾਰੀ ਨੌਕਰੀ
ਤੂੰ ਮੈਨੂੰ ਦੱਸ ਕਦੋਂ ਕਰਦੇ ਲਿਖਾਰੀ ਨੌਕਰੀ
ਕਦੋਂ inch tape ਮਿੰਨਦੇ ਸਮੁੰਦਰਾਂ ਨੂੰ
Judge ਕਰੀ ਜਾਂਦੇ ਦੇਖ ਪਾਈਆਂ ਮੁੰਦਰਾਂ ਨੂੰ
ਬਿੱਲੋ ਰੱਖ ਸਮਝਾਕੇ ਏੰਨਾ ਸੁਧਲਾ ਨੂੰ
ਜੱਟ ਉੱਤੋ ਦੀ ਤਪਾਦੂ ਰਾਣੀ ਸੁੰਦਰਾਂ ਨੂੰ
ਹੋ system ਦੇਖੋ ਕੱਲੀ ਅੱਖ ਥੋੜੀ
ਸਾਡੀ ਮਿਹਨਤ ਚੱਲੀ ਆ ਬਿੱਲੋ luck ਥੋੜੀ
ਸਾਡੀ ਢੌਣ ਚ ਆ ਕਿਲਿਆਂ ਦੇ ਠੱਗ ਥੋੜੀ
ਨੀ ਆਇਆ ਐਥੋ ਤੱਕ ਰਾਤੇ ਰਾਤ ਜੱਟ ਥੋੜੀ
Educated ਆ ਯਾਰ ਤੇਰਾ ਲੱਠ ਥੋੜੀ
ਕੰਮ 8 ਤੋਂ ਯਾਰਾਂ ਦਾ ਬਿੱਲੋ 8 ਥੋੜੀ
NOC ਦਈਏ ਲੈਕੇ ਮਰਜ਼ੀ ਦਾ rate
ਸੱਦੀ salary ਕੋਈ shifty ਜਾਂ 60 ਥੋੜੀ
ਹੋਰ dollar ਸਵਾਦ ਨਾਲੇ ਵੈਰੀ ਬਿੱਲੋ
ਤੀਨੇ ਕੁੱਟਕੇ ਰਖੀਦੇ ਯੱਟ ਜ਼ਹਿਰੀ ਬਿੱਲੋ
ਤੈਨੂੰ ਫੇਰ ਸਮਝਾਉ ਅੱਜ ਕਾਲੀ ਆ
ਫਰਹੀਆਂ ਸ਼ਕ ਦੁ ਮਸਾਲਾ ਪਾਕੇ ਪੈਰੀ ਬਿੱਲੋ

ਗੱਡੀ ਮਾਰਕੇ hooter toll ਤਪਦੀ
ਫੌਜ ਯਾਰਾ ਦੀ ਰੱਖਣੇ ਰਾਖੀ ਰੱਖਦੀ
ਪਾਈਆਂ ਸਿੱਧੀਆਂ ਸੀ neat ਸਿੱਧੀ ਜੱਟ ਦੀ
ਲੇਖਾਂ ਟੱਪੀਆਂ ਦੇਖੀ ਨੀ ਰੇਖਾ ਹੱਥ ਦੀ
ਏਹ ਰਹਿੰਦ ਖੁੰਢ ਅੱਖਰਾਂ ਦਾ ਹੱਡ ਤੇਰਾ ਯਾਰ
ਫੋਕੀ ਮਾਰਦਾ ਕਦੇ ਨੀ ਬਿੱਲੋ ਫੜ ਤੇਰਾ ਯਾਰ
ਪਤਾ ਸਾਰਾ ਕੁਝ ਬੋਲਦਾ ਨੀ ਪਰ ਤੇਰਾ ਯਾਰ
ਕਈ ਰੋਟੀ ਪੈ ਗਏ copy ਕਰ ਕਰ ਤੇਰਾ ਯਾਰ
ਦੇਖੀ ਬਰਕੇ ਪੁਰਾਣੇ ਬਿੱਲੋ ਖੁਲਕੇ
ਕਿੱਥੇ ਖੜੇ ਆ ਤੇ ਕਿਥੋਂ ਆਏ ਚਲਕੇ
ਬੈਠੇ ਤਖ਼ਤ ਦਿਲਾਂ ਤੇ ਜੱਟ ਮਲਕੇ
ਸਾਲੇ ਹਜੇ ਵੀ ਕਹਿੰਦੇ ਆ ਤੂੰਕੇ ਚਲਗੇ
ਸਾਲੇ ਹਜੇ ਵੀ ਕਹਿੰਦੇ ਆ ਤੂੰਕੇ ਚਲਗੇ

WRITERS

Aladin, Jaz Sandhu

PUBLISHERS

Lyrics © IPRS

Share icon and text

Share


See A Problem With Something?

Lyrics

Other