LyricFind Logo
LyricFind Logo
Profile image icon
Lyric cover art

Jatt Shikari

Apple Music logo
Deezer logo
Spotify logo
Lyrics
ਹੇ, ਹੇ, ਜੈਜ਼ੀ ਬੀ
ਓਹ, ਥੱਲੇ ਜੱਟ ਦੇ ਕਾਲੀ ਬੁਗਾਟੀ
ਅੱਖ 'ਤੇ ਚਸ਼ਮਾ ਕਾਲਾ
ਅੱਖਾਂ ਦੇ ਵਿੱਚ ਗੁੱਸਾ ਪੈਂਦਾ
ਰੋਹਬ ਜੱਗੇ ਜੱਟ ਵਾਲਾ
ਕਰਦਾ ਫਿਰਦਾ ਕਾਰੇ
ਹੋ ਗਈ ਸ਼ਹਿਰ 'ਚ ਲਾਲਾ-ਲਾਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ (ਰੇ, ਰੇ)
ਰੇ ਯੋ ਜਾਟ ਨਾ ਚੁੱਕੇ ਹੂਕੇ
ਔਰ ਦੁਸ਼ਮਨ ਕਿ ਗੈਂਗ ਨੇ ਫੂਕੇ
ਜਿਸ ਮਹਿਫਿਲ ਮੇਂ ਭਾਈ ਨਹੀਂ ਮੇਰੇ
ਓਹਦੇ ਯੋ ਜੱਟ ਨਾ ਥੂਕੇ
ਛਾਤੀ ਪੈ ਮੁੱਕੇ ਹੀ ਮੁੱਕੇ
ਅਨਲਿਮਿਟੇਡ ਟੂਟੇਂਗੇ ਬੂਥੇ
ਛੋਰੀਓਂ ਕਿ ਨੀਤ ਸਿ ਡਿੱਗ ਜਾਏ
ਦੇਖ ਕੇ ਮੰਨੇ ਮਾਰੇ ਰੁੱਕੇ
ਤੈਨੇ ਭਾਈ ਬੇਰਾ ਨਾ ਪਾਟੇਗਾ
ਖੋਸ ਲੇਂਗੇ ਤੇਰੇ ਪ੍ਰਾਣ, ਆ ਲੀਏ ਰੇ
ਜੈਜ਼ੀ ਬੀ, ਭਿੰਦਾ ਔਜਲਾ ਔਰ ਪਰਧਾਨ
ਦੇਖਣ ਨੂੰ ਇਹ ਸਿੱਧਾ-ਸਾਦਾ, ਟੇਢੀ ਚੀਜ ਹੈ, ਜਾਨੇ
ਮੋਟੀ ਚਮੜੀ ਦੁਨੀਆ ਦੀ, ਮੇਰੇ ਹੈਵੀ ਹੱਥ, ਰਕਾਨੇ
ਦੇਖਣ ਨੂੰ ਇਹ ਸਿੱਧਾ-ਸਾਦਾ, ਟੇਢੀ ਚੀਜ ਹੈ, ਜਾਨੇ
ਮੋਟੀ ਚਮੜੀ ਦੁਨੀਆ ਦੀ, ਮੇਰੇ ਹੈਵੀ ਹੱਥ, ਰਕਾਨੇ
ਸਾਡੀ ਯਾਰ ਮੌਤ ਨੂੰ ਸੱਦਾ
ਟਾਈਮ ਨਹੀਂ ਲਗਣਾ ਭਾਰਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ

ਇਹ ਵੇਹੜੇ ਵਿੱਚ ਪੰਗੇ ਲਿਖੇ ਨੇ, ਪੰਗਿਆਂ ਦੇ ਵਿੱਚ ਜਿੱਤਾਂ
ਜਿੱਤਾਂ ਦੇ ਵਿੱਚ ਖੜ੍ਹਕੇ-ਦੜ੍ਹਕੇ, ਚੱਲਣਾ ਲਿਖਿਆ ਸਿੱਕਾ
ਇਹ ਵੇਹੜੇ ਵਿੱਚ ਪੰਗੇ ਲਿਖੇ ਨੇ, ਪੰਗਿਆਂ ਦੇ ਵਿੱਚ ਜਿੱਤਾਂ
ਜਿੱਤਾਂ ਦੇ ਵਿੱਚ ਖੜ੍ਹਕੇ-ਦੜ੍ਹਕੇ, ਚੱਲਣਾ ਲਿਖਿਆ ਸਿੱਕਾ
ਹੋ, ਸੂਰਜ ਵਰਗਾ ਰੁਤਬਾ
ਜਿੱਧਰ ਜਾਂਦਾ, ਕਰੇ ਉਜਾਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ (ਔਜਲਾ)
ਰੇ ਚੱਲ ਕਰ ਉਲਟੀ ਗਿਣਤੀ ਸ਼ੁਰੂ, ਤੇਰੇ ਪੇ ਟਾਰਗੇਟ ਕਰ ਦਿਆ ਲੌਕ
ਕਤੀ ਭਾਰੀ ਕਰ ਦੇਣਗੇ, ਜੀਵਨ ਤੇਰਾ ਬਣਾ ਦੇਣਗੇ ਜੋਕ
ਸੁਪਨੇ ਮੇਂ ਭੀ ਨਾ ਬਚ ਪਾਏਗਾ, ਨਾ ਹੀ ਪਾਵੇਗਾ ਰੋਕ
ਨਾ, ਪਿੱਠ ਪੇ ਕੋਹਣੀ, ਫਰੰਟ ਤੇ ਹਮ ਕਰਕੇ ਆਵਾਂਗੇ ਨੌਕ
ਹੋ, 30 ਸਾਲਾਂ ਤੋਂ ਏੱਦਾਂ ਹੀ ਚਲਦਾ, ਨਾਮ ਨਹੀਂ, ਇਹ ਧੱਕਾ
ਮਹਾਰਾਜੇ ਦਾ ਟੈਗ ਏ, ਦੁਨੀਆ ਕਰਦੀ ਜੱਟਾ, ਜੱਟਾ
ਹੋ, 30 ਸਾਲਾਂ ਤੋਂ ਏੱਦਾਂ ਹੀ ਚਲਦਾ, ਨਾਮ ਨਹੀਂ, ਇਹ ਧੱਕਾ
ਮਹਾਰਾਜੇ ਦਾ ਟੈਗ ਏ, ਦੁਨੀਆ ਕਰਦੀ ਜੱਟਾ, ਜੱਟਾ
ਹੋ, ਜੈਜ਼ੀ ਬੀ ਦੇ ਨਾ ਦੀ
ਦੁਨੀਆ ਫਿਰੇ ਫੇਰਦੀ ਮਾਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ ਜੇ ਬਚਦੀ ਜਾਨ, ਬਚਾ ਲਾ
ਜੱਟ ਸ਼ਿਕਾਰੀ ਤੋਂ
ਸਪਿੰਦਰ ਬਨੇਰੇ ਆਲਾ

WRITERS

SAPINDER SINGH SHERGILL, BHINDA AUJLA

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist