LyricFind Logo
LyricFind Logo
Profile image icon
Lyric cover art

Tere Naal Rehna

Apple Music logo
Deezer logo
Spotify logo
Lyrics
ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਤੇਰੇ ਦਿਲ ਦਾ ਸ਼ਹਿਰ ਹੈ ਰਿਹਾਇਸ਼ ਮੇਰੀ
ਐਥੇ ਗੁਜਰੇ ਉਮਰ ਹੈ ਯੇ ਖ਼ਵਾਇਸ਼ ਮੇਰੀ
ਜਾਵਾਂ ਹੁਣ ਮੈਂ ਕਿੱਥੇ ਦੱਸ ਦੇ ਜ਼ਰਾ

ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਦਿਲ ਦੇ ਕਾਗਜ ਤੇ ਹੈ ਤੇਰਾ ਨਾਮ
ਤੈਨੂੰ ਸਜਦਾ ਹੈ ਤੈਨੂੰ ਹੀ ਸਲਾਮ

ਤੇਰੇ ਸੋਹਬਤ ਮੈ ਮਿਲਦਾ ਆਰਾਮ
ਤੂੰ ਹੀ ਰਸਤਾ ਹੈ ਤੂੰ ਹੀ ਹੈ ਮੁਕਾਮ

ਵਿਛੋੜਾ ਨਹੀਓ ਸਹਿਣਾ ਹੀ ਤੈਨੂੰ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਕੀ ਮੈਂ ਕਰਨਾ ਏ ਮਿੱਟੀ ਦੇ ਮਕਾਨ
ਤੇਰੀ ਰੂਹ ਵਿਚ ਮੈਂ ਰਹਿਣਾ ਮੇਰੀ ਜਾਂ

ਤੂ ਜ਼ਮੀਨ ਮੇਰੀ ਮੇਰਾ ਆਸਮਾਨ
ਤੇਰੇ ਬਿਨ ਖਾਲੀ ਖਾਲੀ ਯੇ ਜਹਾਨ

ਚੁਰਾਈ ਨਾ ਤੂੰ ਨੈਣਾ ਹੀ ਤੈਨੂੰ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ
ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਤੇਰੇ ਦਿਲ ਦਾ ਸ਼ਹਿਰ ਹੈ ਰਿਹਾਇਸ਼ ਮੇਰੀ
ਐਥੇ ਗੁਜਰੇ ਉਮਰ ਹੈ ਯੇ ਖ਼ਵਾਇਸ਼ ਮੇਰੀ
ਜਾਵਾਂ ਹੁਣ ਮੈਂ ਕਿੱਥੇ ਦੱਸ ਦੇ ਜ਼ਰਾ

ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

ਤੇਰੇ ਨਾਲ ਰਿਹਨਾ ਇਹੀ ਤੈਨੂ ਕਹਿਣਾ
ਤੇਰੇ ਬਿਨਾ ਮੈਂ ਸਾਹ ਨਈਓਂ ਲੈਣਾ

WRITERS

Rakesh Kumar, Jeet Gannguli

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other