Desi Crew Desi Crew Desi Crew
ਹੋ ਬਿੰਦਰਖੀਏ ਦੀ CD ਇਹਨਾਂ ਦੀਆਂ ਗੱਡੀਆਂ ‘ਚ ਰਹੇ ਵੱਜਦੀ
ਸੁਣੇ ਤੂੰ Snoop, Bon Jovi ਨੂੰ
ਰੀਸ ਕਰੂ ਕੀ brand ਮੁੱਛਾਂ ਕੁੰਡੀਆਂ ਦੀ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਇੱਟਾਂ ਦੀ ਬਣੀ ਆ ਉੱਚੀ ਨੀਵੀਂ ਫਿਰਨੀ
ਓ ਕਿਵੇਂ ਤੁਰੇਗੀ ਤੂੰ ਪਾ ਕੇ ਉੱਚੀ heel ਨੀ
Transform ਦਾ ਰਹਿੰਦਾ ਉੱਡਿਆਂ fuse
Light ਆਉਂਦੀ ਨਾ ਕਰੇਂਗੀ bad feel ਨੀ
Transform ਦਾ ਰਹਿੰਦਾ ਉੱਡਿਆਂ fuse
Light ਆਉਂਦੀ ਨਾ ਕਰੇਂਗੀ bad feel ਨੀ
ਸਾਡੇ ਠੋਲੂ ਹੁਣੀ ਧੁੱਪਾਂ ਵਿਚ ਪਲੇ ਆਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਹੋ ਬਣੇ China ਦੇ ਤੂੰ ਕੱਪਾਂ ਵਿਚ ਪੀਣ ਵਾਲੀ coffee
ਐਥੇ ਮਿਲਣੇ steel ਦੇ ਗਲਾਸ ਨੀ
ਹੋ ਕੁੰਡੀਆਂ ਤੇ ਪਤਾ ਨਈਓਂ ਪੈ ਜੇ ਕਦੋਂ raid
ਪੈਂਦਾ ਗੀਜੇ ਵਿਚ ਰੱਖਣਾ ਪਲਾਸ ਨੀ
ਹੋ ਕੁੰਡੀਆਂ ਤੇ ਪਤਾ ਨਈਓਂ ਪੈ ਜੇ ਕਦੋਂ raid
ਪੈਂਦਾ ਗੀਜੇ ਵਿਚ ਰੱਖਣਾ ਪਲਾਸ ਨੀ
ਰਹਿਣ ਨਜ਼ਰਾਂ ਤੋਂ ਲੱਕ ਤੇ ਤੜਾਗੀਆਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਗੱਡੀ ਵੱਡੀ ਛੋਟੀ ਵੱਡਾ number
ਕਾਕੇ ਕਿਤੇ ਭੂਤ ਨਾ ਬਣਾ ਦੇ ਤੇਰੇ ਯਾਰ ਦਾ
ਗੱਲਾ ਘੱਟ ਕਰਦਾ ਚਪੇੜ ਪਹਿਲਾਂ ਮਾਰਦਾ
ਰਾ ਆਆ ! ਨਾਲੇ ਕਹਿੰਦਾ ਵੀਂ ਨੀ sorry
ਕਚਹਿਰੀਆਂ ਦੀ ਗੇੜੀ ਹਰ ਦਿਨ ਦੀ story
ਤੇਰੀ ਹਰ ਇਕ farmaish ਤੇ ਕਰਾਉਂਦਾ ਜਿਹੜਾ aish
ਓਹਦੇ ਬਿਨ ਫਿਰ ਮੌਜਾਂ ਵੀਂ ਨੀ ਹੋਣੀ
ਹੋਜੂ ਤੇਰਾ 17 ਬੰਦ , ਗੇੜੀ route ਬੰਦ
ਕੌਣ ਵੇ ਟਪਾਉ ਤੈਨੂੰ PG ਦੀ ਕੰਧ ਦਸ
ਜੱਟ ਮੁੜਗੇ ਤੇ ਸੁੰਨਾ ਚੰਡੀਗੜ੍ਹ ਬਣਜੂਗਾ baby
ਹੋ ਚੱਲੂ ਕਿਵੇਂ 2G ਤੇ Sanpchat ਤੇਰਾ
ਜਦੋਂ ਕਰੇਂਗੀ search ਬੈਂਸ ਬੈਂਸ ਨੀ
ਖੇਤ ਗੱਡੇ ਦੇ ਜਗਾਹ ਤੇ ਮਾਰੇ Audi ਉੱਤੇ ਗੇੜਾ
ਖੁੱਲਾ ਕਰਦਾ ਐ ਖਰਚ ਬੈਂਸ ਬੈਂਸ ਨੀ
ਖੇਤ ਗੱਡੇ ਦੇ ਜਗਾਹ ਤੇ ਮਾਰੇ Audi ਉੱਤੇ ਗੇੜਾ
ਖੁੱਲਾ ਕਰਦਾ ਐ ਖਰਚ ਬੈਂਸ ਬੈਂਸ ਨੀ
ਹੋ 14-15 ਨੇ ਫੌਜੀ ਪਿੰਡੋਂ ਭਰਤੀ
ਨੀ bouncer ਆਂ ਨਾ ਬਹਿਣ ਵਾਲੀਏ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ
ਸਾਡੇ ਪਿੰਡਾਂ ਦੇ ਨੇ ਮੁੰਡੇ ਬੜੇ ਚੱਕਵੇਂ