LyricFind Logo
LyricFind Logo
Profile image icon
Lyric cover art

Hypnotic Eyes

Apple Music logo
Deezer logo
Spotify logo
Lyrics
ਨਜ਼ਰਾਂ ਚੋਂ ਡੁੱਲਦੀ ਆਂ ਪਹਿਲੇ ਤੋੜ ਦੀ
Hang ਤੇਰੇ ਕਰ ਦੂ ਗੀ ਸਾਹ ਮੱਖਣਾ
ਨਜ਼ਰਾਂ ਚੋਂ ਡੁੱਲਦੀ ਆਂ ਪਹਿਲੇ ਤੋੜ ’ਦੀ
Hang ਤੇਰੇ ਕਰ ਦੂ ਗੀ ਸਾਹ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ (ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ)

ਬਣ ਕੇ ਪਟੋਲਾ ਜਦੋਂ ਆਈ ਤੇਰੇ town ਵੇ
ਕਰ ਦੇਣਾ ਠੇਕਿਆਂ ਦਾ business down ਵੇ
ਕਰ ਦੇਣਾ ਠੇਕਿਆਂ ਦਾ business down ਵੇ
ਬਣ ਕੇ ਪਟੋਲਾ ਜਦੋਂ ਆਈ ਤੇਰੇ town ਵੇ
ਕਰ ਦੇਣਾ ਠੇਕਿਆਂ ਦਾ business down ਵੇ
L B ਸ਼ਰਾਬ ਨਾਲੋਂ ਵਧ ਕੇ ਨਸ਼ੀਲੇ
ਦੋ ਨੈਣ ਜੋ ਕਰਾਉਂਦੇ ਠਾ ਠਾ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ

Fashion trend ਸ਼ੁਰੂ ਹੁੰਦਾ ਐ ਰਕਾਨ ਤੋਂ
ਮਹਿੰਗੇ eye shadow ਮੇਰੇ ਆਉਂਦੇ ਆ Milan ਤੋਂ
ਮਹਿੰਗੇ eye shadow ਮੇਰੇ ਆਉਂਦੇ ਆ Milan ਤੋਂ
Fashion trend ਸ਼ੁਰੂ ਹੁੰਦਾ ਐ ਰਕਾਨ ਤੋਂ
ਮਹਿੰਗੇ eye shadow ਮੇਰੇ ਆਉਂਦੇ ਆ Milan ਤੋਂ
ਵਿਰਕਾਂ ਵੇ Jenny ਤੇਰੀ range ਤੋਂ ਆ ਬਾਹਰ
ਐਵੇਂ ਮੇਰੇ ਪਿੱਛੇ ਗੇੜੇ ਜੇ ਨਾ ਲਾ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ
ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ
ਅੱਖੀਆਂ ਚੋਂ ਅੱਖੀਆਂ ਚੋਂ
ਅੱਖੀਆਂ ਚੋਂ ਅੱਖੀਆਂ ਚੋਂ
ਅੱਖੀਆਂ ਚੋਂ ਅੱਖੀਆਂ ਚੋਂ ਘੁੱਟ ਨਾ ਭਰੀ
ਵੇ ਤੂੰ ਭੁੱਲ ਜਾਏਂਗਾ ਠੇਕਿਆਂ ਦਾ ਰਾਹ ਮੱਖਣਾ

Hundal on the beat yo

WRITERS

ARJAN VIRK, PREET HUNDAL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other