LyricFind Logo
LyricFind Logo
Profile image icon
Lyric cover art

Jhanjran

Apple Music logo
Deezer logo
Spotify logo
Lyrics
ਮੇਰੀ ਹਰ ਵਾਰ ਨੀਂਦ ਉੱਡ ਦੀ
ਯਾਰਾ ਤੇਰੀ ਕਹੀ Good Night ਤੇ
ਕਿਸੀ ਕੁੜੀ ਦਾ Black ਬਾਲ ਮਿਲੇ ਏ
ਸੋਹਣੇਯਾ ਕਮੀਜ਼ ਤੇਰੀ White ਤੇ
ਹਨ ਮੈਨੂ ਵੇ ਤੂ ਦਿਲ ਵਿਚ ਕੱਦ ਕੇ
ਕਿੰਨੂ ਕਰਨਾ Shift ਦੱਸ ਦੇ
ਵੇ Gallery ਚ ਝਾਂਜਰਾਂ ਦੀ ਫੋਟੋ ਮਿਲੀ ਏ
ਕਿਹਣੂ ਕਰਨਿਯਾ ਨੇ gift ਦੱਸ ਦੇ
Life ਵਿਚ ਨਵੀ ਕੋਈ ਅੱਡ ਕਰ ਕੇ
ਜੱਟੀ ਤਾ ਨੀ ਕਰਨੀ Left ਦੱਸ ਦੇ
Gallery ਚ ਝਾਂਜਰਾਂ ਦੀ ਫੋਟੋ ਮਿਲੀ ਏ

ਹਨ ਜੱਦ ਵੀ ਮੈਂ ਸੂਟ ਨਵਾ ਪੌਣੀ ਆ
ਤੂ ਕਰਦਾ React ਨਈ ਕਾਜ਼ ਤੋਹ
ਜਿਹਦੀ ਤੇਰੇ ਦਿਲ ਵਿਚ ਕਲ ਵੇ
ਮੂਹਿੋ ਦੱਸ ਦਾ Direct ਨਹੀ ਕਾਜ਼ ਤੋਹ
ਹਨ ਜੱਦ ਵੀ ਮੈਂ ਸੂਟ ਨਵਾ ਪੌਣੀ ਆ
ਤੂ ਕਰਦਾ React ਨਈ ਕਾਜ਼ ਤੋਹ
ਜਿਹਦੀ ਤੇਰੇ ਦਿਲ ਵਿਚ ਕਲ ਵੇ
ਮੂਹਿੋ ਦੱਸ ਦਾ Direct ਨਹੀ ਕਾਜ਼ ਤੋਹ
ਅੱਜ ਕਲ ਕੇਡਿਯਾਂ ਤੂ ਕਾਰਦੇ
ਸਚੀ ਸਚ ਵੇ ਸ਼ਿਫ੍ਟ ਦੱਸ ਦੇ
ਵੇ Gallery ਚ ਝਾਂਜਰਾਂ ਦੀ ਫੋਟੋ ਮਿਲੀ ਏ
ਕਿਹਣੂ ਕਰਨਿਯਾ ਨੇ gift ਦੱਸ ਦੇ
Life ਵਿਚ ਨਵੀ ਕੋਈ ਅੱਡ ਕਰ ਕੇ
ਜੱਟੀ ਤਾ ਨੀ ਕਰਨੀ Left ਦੱਸ ਦੇ
Gallery ਚ ਝਾਂਜਰਾਂ ਦੀ ਫੋਟੋ ਮਿਲੀ ਏ

ਏਕ ਡਬਲ ਕ੍ਰਾਸ ਤੈਨੂ ਕਰ ਦਾ
ਜਗਦੀਪ ਮਿਹਿਂਗਾ ਬੂਹ ਗਾਣ ਤੀਜਾ ਵੇ
ਹਨ ਦੂਜੇ ਕਾਲ ਪਿੰਡ ਬੈਂਬਾ ਆਲੇ
ਜੇ ਸਾਡੇ ਆ ਗਯਾ ਮਿਡ੍ਲ ਕੋਈ ਤੀਜਾ ਵੇ
ਡਬਲ ਕ੍ਰਾਸ ਤੈਨੂ ਕਰ ਦਾ
ਜਗਦੀਪ ਮਿਹਿਂਗਾ ਬੂਹ ਗਾਣ ਤੀਜਾ ਵੇ
ਹਨ ਦੂਜੇ ਕਾਲ ਪਿੰਡ ਬੈਂਬਾ ਆਲੇ
ਜੇ ਸਾਡੇ ਆ ਗਯਾ ਮਿਡ੍ਲ ਕੋਈ ਤੀਜਾ ਵੇ
ਕਿਹਦੇ ਨਾਲ ਘੁੱਮਨਾ ਆਏ ਸ਼ਿਮਲਾ
ਲੈਯਾ ਕਿਹਦੇ ਲੀ ਟਿਕੇਟ ਦੱਸ ਦੇ
ਵੇ Gallery ਚ ਝਾਂਜਰਾਂ ਦੀ ਫੋਟੋ ਮਿਲੀ ਏ
ਕਿਹਣੂ ਕਰਨਿਯਾ ਨੇ gift ਦੱਸ ਦੇ
Life ਵਿਚ ਨਵੀ ਕੋਈ ਅੱਡ ਕਰ ਕੇ
ਜੱਟੀ ਤਾ ਨੀ ਕਰਨੀ Left ਦੱਸ ਦੇ
Gallery ਚ ਝਾਂਜਰਾਂ ਦੀ ਫੋਟੋ ਮਿਲੀ ਏ
ਕਿਹਣੂ ਕਰਨਿਯਾ ਨੇ gift ਦੱਸ ਦੇ
Life ਵਿਚ ਨਵੀ ਕੋਈ ਅੱਡ ਕਰ ਕੇ
ਜੱਟੀ ਤਾ ਨੀ ਕਰਨੀ Left ਦੱਸ ਦੇ
Gallery ਚ ਝਾਂਜਰਾਂ ਦੀ ਫੋਟੋ ਮਿਲੀ ਏ

WRITERS

Jagdeep Bomb

PUBLISHERS

Lyrics © Sentric Music

Share icon and text

Share


See A Problem With Something?

Lyrics

Other