LyricFind Logo
LyricFind Logo
Profile image icon
Lyric cover art

Narma

Apple Music logo
Deezer logo
Spotify logo
Lyrics
Desi Crew Desi Crew

ਉਹ ਪਿੰਡ ਪੜੋਂਦੀ ਹੁੰਦੀ ਸੀ ਮੈ ਟਿਊਸ਼ਨ ਜਦੋਂ ਜਵਾਕਾਂ ਨੂੰ
ਓਦੋ ਦੀ ਸੋਚਾਂ ਜਾਂਧੂਰੀ ਤੋਂ ਆਵੇ ਮੁੱਲਾ ਪੁਰਧਾਖਾ ਨੂੰ
ਉਹ ਪਿੰਡ ਪੜੋਂਦੀ ਹੁੰਦੀ ਸੀ ਮੈੰ ਟਿਊਸ਼ਨ ਜਦੋਂ ਜਵਾਕਾਂ ਨੂੰ
ਓਦੋ ਦੀ ਸੋਚਾਂ ਜਾਂਧੂਰੀ ਤੋਂ ਆਵੇ ਮੁੱਲਾ ਪੁਰਧਾਖਾ ਨੂੰ
ਹੋ ਲੈ ਕੇ ਰਿਸ਼ਤਾ ਖੁਮਦੇ ਨੇਂ ਡਿਸ਼ੋ ਪੁਆ ਤੇ ਚਾਚਾ ਧਰਮਾਂ

ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
ਮੈਨੂੰ ਵਿਆਹ ਕੇ ਲੈ ਜਾਊਗਾ ਕੈਨੇਡਾ ਕਰਮਾਂ ਕੈਨੇਡਾ ਕਰਮਾਂ
ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ

ਹੋ ਤੇਰੈ ਲਈ ਬੇਬੇ ਤੋਂ ਚੋਰੀ ਬੁਨ ਕੇ ਰੱਖੀ ਕੋਟਿ ਵੇ (ਬੁਨ ਕੇ ਰੱਖੀ ਕੋਟਿ ਵੇ)
ਹੋ ਮੈੰ ਚੌਣੀ ਆ ਤੇਰੈ ਘਰੇ ਪਕਾਵਾਂ ਆ ਕੇ ਰੋਟੀ ਵੇ (ਪਕਾਵਾਂ ਆ ਕੇ ਰੋਟੀ ਵੇ)
ਮੈਂ ਮਰ ਮਰ ਜਾਣੀ ਆ
ਵੇ ਮੈਂ ਮਰ ਮਰ ਜਾਣੀ ਆ ਤੈਨੂੰ ਨਾ ਸ਼ਰਮਾ ਤੈਨੂੰ ਨਾ ਸ਼ਰਮਾ

ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
ਮੈਨੂੰ ਵਿਆਹ ਕੇ ਲੈ ਜਾਊਗਾ ਕੈਨੇਡਾ ਕਰਮਾਂ ਕੈਨੇਡਾ ਕਰਮਾਂ
ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ

ਹੁਨ ਤਾਂ ਲੱਗਦੀਆਂ ਟੀਚਰਾਂ ਜੱਟਾ ਅੱਜ ਨਾ ਤੈਨੂੰ ਫਿਕਰਾ ਜੱਟਾ
ਹੁਨ ਤਾਂ ਲੱਗਦੀਆਂ ਟੀਚਰਾਂ ਜੱਟਾ ਅੱਜ ਨਾ ਤੈਨੂੰ ਫਿਕਰਾ ਜੱਟਾ
ਉਹ ਤੈਨੂੰ ਕੇਂਦੇ ਬੈਂਸ ਬੈਂਸ ਨੇਂ ਵੇ ਮੈਂ ਆ ਜੱਟੀ ਜੋਲੀ ਚੰਨਾ ਵੇ
ਮੈਂ ਆ ਜੱਟੀ ਜੋਲੀ ਚੰਨਾ
ਨਾ ਤਾਂ ਮਿਲਦੇ ਗੋਤ ਨੇਂ ਸਾਡੇ ਨਾ ਹੀ ਪਿੰਡ ਨੇਂ ਕੋਲ ਚੰਨਾ ਵੇ
ਨਾ ਹੀ ਪਿੰਡ ਨੇਂ ਕੋਲ ਚੰਨਾ
ਪਸੰਦ ਮੈ ਤੇਰੈ ਟੱਬਰ ਨੂੰ ਆ ਪੂਰੀਆਂ ਸਾਰੀਆ ਤਰਮਾ

ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
ਮੈਨੂੰ ਵਿਆਹ ਕੇ ਲੈ ਜਾਊਗਾ ਕੈਨੇਡਾ ਕਰਮਾਂ ਕੈਨੇਡਾ ਕਰਮਾਂ
ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ

WRITERS

BUNTY BAINS, DESI CREW

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other