ਓ ਰਹਿਣ ਦੇ ਯਾਰ ਰਹਿਣ ਦੇ ਰਹਿਣ ਦੇ
ਆ ਦੇਖ ਤਿੜਕਿਆ ਗਯਾ ਚਾਹ ਹੱਥ ਵਡਾ ਲੇੰਗੀ
ਓਹ ਸੁੁਰਮੇ ਚ ਰੱਖੇ ਨੀ ਜੋ ਡੀਪ ਅੱਖੀਆਂ
ਵੱਗਣੀ ਆ ਰੋਜ਼ ਦਿੱਬ ਦਿੱਬ ਅੱਖੀਆਂ
ਮੀਨਾ ਮੀਨਾ ਮੁਸਕਾਵੇ ਮੈਨੂੰ ਪਤਾ ਤੂੰ ਕੀ ਚਾਹਵੇ
ਤਾਹੀ ਨਖਰੋ ਮਿਲਾਵੇ ਨੀਤ ਨੀਤ ਅੱਖੀਆਂ
ਦਿਲ ਤੋੜ ਤੇਰਾ ਤੈਨੂੰ ਛੱਡ ਜੂਂਗਾ
ਨੀ minute ਸਾਰੇ ਲੱਗਣੇ ਚਾਰ ਨੀ
ਮਾੜੀ ਕੀਤੀ ਨਈਂ ਮੈਂ ਹਾਣ ਦਿਏ
ਹੋ ਕਿੱਦਾ ਮੁੰਡਾ ਦੱਸ ਤੇਰੀ ਬਿਲੋ type ਆ
ਨਾਲੇ ਪਤਾ ਜਮਾ negative vibe ਆ
ਓਹ ਡੀਪ ਇਸ਼ਕੇ ਦਾ ਪਾਣੀ ਤੈਨੂੰ ਤਰਨਾ ਨੀ ਆਉਂਦਾ
ਫਿਰ ਝੱਲੀਏ ਕਿਉਂ ਕਰਨਾ ਤੂੰ dive ਆ
ਓਹ ਨਾਲੇ ਬਸ ਕਰ ਬਸ ਓਹ enough ਆ
ਬੜੀ ਵਾਰੀ ਗੁੱਟ ਲਗੇ handcuff ਆ
Change change ਜਿਹਾ ਲਗਣਾ ਯਾਰ
ਭਾਵੇਂ good ਮੈਂ business ਵਿਚ ਬਿਲੋ
ਮਾੜੀ ਕੀਤੀ ਨਈਂ ਮੈਂ ਹਾਣ ਦਿਏ
ਐਵੇਂ ਕਾਤੋਂ ਹੋਈ ਫਿਰਦੀ ਸ਼ਦੈਂ ਬੱਲੀਏ
ਮੇਰੇ ਦਿਲ ਨੇ ਆ ਪਿਆਰ ਕੀਤਾ ਬੈਨ ਬੱਲੀਏ
Rollie ਬਾਲ ਜੇ ਕੋਈ ਬਣਦਾ plan ਬੱਲੀਏ
ਤੇਰੇ ਕੋਲ option ਨੇ ਤਿੰਨ ਚਾਰ
ਮਾੜੀ ਕੀਤੀ ਨਈਂ ਮੈਂ ਹਾਣ ਦਿਏ
WRITERS
CHAD L. GRAY, GREG TRIBBETT, TOM MAXWELL, JERRY MONTANO, VINNIE PAUL
PUBLISHERS
Lyrics © IPRS, BMG Rights Management, Universal Music Publishing Group, Kobalt Music Publishing Ltd., Warner Chappell Music, Inc.