ਓ ਇੱਕ ਨੰਬਰ ਹੀ ਹੈ look, ਦੋ ਨੰਬਰ ਹੀ ਕਮਾਈ
ਨਹੀਂ ਮੈਂ ਸੋਚਦਾ ਨਹੀਂ ਭਾੜਾ, ਜਾਮਾ ਤੇਰੇ ਤੇ ਅੜ੍ਹਾਈ
ਖੌਰੇ ਕੇੜੀ ਕੁੜੇ ਨੈਣਾਂ ਨਾਲ ਕੋਲ ਕੇ ਪਿਆਈ ਨਹੀਂ
ਦਹਾਈ ਆ, ਦਹਾਈ ਆ, ਦਹਾਈ ਆ, ਦਹਾਈ ਪੱਲ ਪੱਲ
ਇੱਥੇ ਖੜ੍ਹ ਪਹਿਲਾਂ ਜ਼ਰਾ ਕਰਾਂ ਤੇਰਾ ਹਲ
ਆਜਾ ਜਲ ਇੱਕ ਪਾਸ ਲਾ ਦੀ ਏਨੀ ਗੱਲ
ਅੱਜ ਗੱਲ ਹੋਰ, ਸਾਡੀ ਬਦਲੂਗੀ ਕੱਲ੍ਹ
ਬਾਕੀ ਚੱਲਣਾ ਜੇ ਨਾਲ ਤੇਰੀ ਮਰਜ਼ੀ ਹੈ
ਚੱਲ ਪੈਂਦਾ ਬਿੱਲੋ ਜੇ ਮੈਂ ਟੁੱਟਿਆ ਨਾ ਹੁੰਦਾ।
ਸਾਰਾ ਵਾਰ ਦਾ ਪਿਆਰ ਜੇ ਮੈਂ ਮੁੱਕਿਆ ਨਾ ਹੁੰਦਾ
ਨਹੀਂ ਤੂੰ ਮੁੱਟ ਲੈਂਦੀ ਮੈਨੂੰ ਜੇ ਮੈਂ ਲੁੱਟਿਆ ਨਾ ਹੁੰਦਾ
ਜੇ ਮੈਂ ਟੁੱਟਿਆ ਨਾ ਹੁੰਦਾ, ਜੇ ਮੈਂ ਟੁੱਟਿਆ ਨਾ ਹੁੰਦਾ
ਓ ਜੀ ਕਰਦਾ ਬਟਾ ਕੇ ਤੈਨੂੰ ਤਾੜੀ ਜਾਵਾਂ
ਮੈਨੂੰ ਲੱਗਦੀ ਤੂੰ ਜੂਆ ਤੇ ਮੈਂ ਹਾਰੀ ਜਾਵਾਂ
ਮੇਰਾ ਸਭ ਕੁਝ ਮੁੱਕ ਜੇ ਮੈਂ ਵਾਰੀ ਜਾਵਾਂ
ਮੈਨੂੰ ਲੱਗਦੀ ਤੂੰ ਜੂਆ ਤੇ ਮੈਂ ਹਾਰੀ ਜਾਵਾਂ ਹਾਂ ਹਾਂ
ਓ ਕਿੱਤਾ ਤੱਕਦੀ ਹੈ ਮੈਨੂੰ, ਨਹੀਂ ਤੂੰ ਜ਼ਰਾ ਵੀ ਨਾ ਡਰੇ
ਤੈਨੂੰ ਕਿੱਤਾ ਸਮਝਾਵਾਂ, ਗੱਲ ਸਮਝਾ ਦੋ ਬਾਰੇ
ਇੱਤਾ ਛੱਡ ਜਾ ਤੈਨੂੰ, ਮੈਂ ਦਿਲ ਮੇਰਾ ਵੀ ਨਾ ਕਰੇ
ਮੇਰਾ ਵੀ ਨਾ ਕਰੇ, ਪਤਾ ਤੇਰਾ ਵੀ ਨਾ ਕਰੇ
ਗੀ ਮੂੰਹ, ਹੋਸਨ ਤੇਰਾ ਪੈਂਦਾ ਕੁੜੇ ਦੇਖ ਢੁੱਲ ਢੁੱਲ
ਡਰਦਾ ਮੈਂ ਹੋ ਜਾਵੇ ਨਾ ਫਿਰ ਕੋਈ ਪੁੱਲ
ਰੋਣਾ ਵਾਰੋ ਵਾਰੀ ਮੈਂ ਨਹੀਂ ਲੋਣੀ ਬਿੱਲੋ ਯਾਰੀ ਤੈਨੂੰ ਪੈਣਾ ਬੜਾ ਭਾਰੀ
ਤੇਰਿਆ ਤੇ ਮੇਰਿਆ ਨਹੀਂ ਅੱਖੀਆਂ ਦਾ dance ਹੋਇਆ
ਬਿੱਲੋ bye gents ਹੋਇਆ ਥੋੜਾ advance ਹੋਇਆ
ਨਹੀਂ ਮੈਂ ਸੋਚੂੰਗਾ ਜ਼ਰੂਰ ਜੇ ਕੋਈ chance ਹੋਇਆ
ਤੇਰਿਆ ਤੇ ਮੇਰਿਆ ਨਹੀਂ ਅੱਖੀਆਂ ਦਾ dance ਹੋਇਆ
ਓ ਪੀਜਾ ਨੈਣਾ ਚੋਂ ਨੀ ਸਾਰੀ, ਦੇਖ ਲਾਰੀ ਜਾਵਾਂ
ਮੈਨੂੰ ਲੱਗਦੀ ਤੂੰ ਜੂਆ ਤੇ ਮੈਂ ਹਾਰੀ ਜਾਵਾਂ
ਮੇਰਾ ਸਭ ਕੁਝ ਮੁੱਕ ਜੇ ਮੈਂ ਵਾਰੀ ਜਾਵਾਂ
ਮੈਨੂੰ ਲੱਗਦੀ ਤੂੰ ਜੂਆ ਤੇ ਮੈਂ ਹਾਰੀ ਜਾਵਾਂ ਹਾਂ ਹਾਂ