ਮੇਰੇ ਵੈਰੀਆਂ ਨੂੰ ਦੱਸ ਦਿਓ ਮੈਂ ਕਿੱਥੇ ਰਹਿਣਾ ਆਂ
ਮੇਰੇ ਨਾਲ ਮੇਰਾ ਰੱਬ ਹੁੰਦਾ ਨਾਲੇ ਮੇਰੀ ਮਾਂ
ਜੇ ਮੁਸੀਬਤ ਕੋਈ ਆ ਜਾਵੇ ਨਹੀਂ ਛੱਡੀਦੀ ਥਾਂ
ਕਰਾਂ ਕਾਲ ਇੱਕ ਜਾਂਦੀਆਂ ਮੁਸੀਬਤਾਂ ਪਰਾਂ
ਜ਼ੋਰ ਲਾਉਂਦੇ ਤੁਸੀਂ ਤੁਹਾਡੇ ਤੋਂ ਨਹੀਂ ਹੋਣਾ ਮੈਂ ਪਰਾਂ
ਝੂਠ ਬੋਲਿਆ ਨਹੀਂ ਜਾਂਦਾ ਗੱਲਾਂ ਸੱਚੀਆਂ ਕਰਾਂ
ਯਾਰ ਖਰੇ ਮੇਰੇ ਜਿੱਥੇ ਵੀ ਮੈਂ ਜਾਵਾਂ ਜਾਂਦੇ ਨਾਲ
ਅੱਜ ਕੱਲ੍ਹ ਉਹ ਵੀ call ਕਰੇ ਪੁੱਛਦੇ ਹਾਲ
ਜਿਹੜੇ ਕਹਿੰਦੇ ਸੀ ਕਿ ਕਰ ਨਾ ਤੂੰ ਸਕੇਂ ਕੁਝ ਵੀ
ਅੱਜ ਉਹ ਵੀ ਕਹਿੰਦੇ ਵਧੀਆ ਤੂੰ ਅੱਗ ਲਾ ਦਿੱਤੀ
ਮੈਨੂੰ ਪਤਾ ਸੀ ਜੋ ਸੋਚਾਂ ਮੈਂ ਉਹ ਹੋਣਾ ਇੱਕ ਦਿਨ
ਤਾਹੀਂ ਰਾਤਾਂ ਨੂੰ ਮੈਂ ਜਾਗਦਾ ਸੀ ਸੌਂਦਾ ਹੀ ਨਹੀਂ ਸੀ
ਹੁਣ ਲਿਖਦਾ ਹੀ ਰਹਿੰਦਾ ਗਾਉਂਦਾ ਰਹਿੰਦਾ ਸੁਬਹ ਸ਼ਾਮ
ਡਾਲਰਾਂ ਦੇ ਵਿੱਚ ਗੱਲ ਹੁੰਦੀ ਮਚੇ ਸਾਡਾ ਨਾਮ
ਤਾਂਵੇਂ ਕਰਾਂ ਨਾ ਮੈਂ ਚੌੜ ਸੋਹਣਾ ਕਿਸੇ ਦਾ ਨਸ਼ਾ
ਲੱਤਾਂ ਖਿੱਚੀ ਜਾਂਦੇ ਹੁੰਦਾ ਨਹੀਂ ਇਨ੍ਹਾਂ ਤੋਂ ਕੁਝ ਹੋਰ
ਹੁਣ ਭੌਂਕਣ ਜੋਗਾ ਛੱਡਿਆ ਨਹੀਂ ਮੈਂ
ਹੁਣ ਜੀ ਜੀ ਕਰਦੇ ਹੱਸਦਾ ਸੀ ਮੈਂ
ਮੇਰੇ ਵੈਰੀਆਂ ਨੂੰ ਦੱਸ ਦਿਓ ਮੈਂ ਕਿੱਥੇ ਰਹਿਣਾ ਆਂ
ਮੇਰੇ ਨਾਲ ਮੇਰਾ ਰੱਬ ਹੁੰਦਾ ਨਾਲੇ ਮੇਰੀ ਮਾਂ
ਜੇ ਮੁਸੀਬਤ ਕੋਈ ਆ ਜਾਵੇ ਨਹੀਂ ਛੱਡੀਦੀ ਥਾਂ
ਕਰਾਂ ਕਾਲ ਇੱਕ ਜਾਂਦੀਆਂ ਮੁਸੀਬਤਾਂ ਪਰਾਂ
ਮੇਰੇ ਵੈਰੀਆਂ ਨੂੰ ਦੱਸ ਦਿਓ ਮੈਂ ਕਿੱਥੇ ਰਹਿਣਾ ਆਂ
ਮੇਰੇ ਨਾਲ ਮੇਰਾ ਰੱਬ ਹੁੰਦਾ ਨਾਲੇ ਮੇਰੀ ਮਾਂ
ਜੇ ਮੁਸੀਬਤ ਕੋਈ ਆ ਜਾਵੇ ਨਹੀਂ ਛੱਡੀਦੀ ਥਾਂ
ਕਰਾਂ ਕਾਲ ਇੱਕ ਜਾਂਦੀਆਂ ਮੁਸੀਬਤਾਂ ਪਰਾਂ
ਹੁਣ ਜੋ ਮੈਂ ਚਾਹਵਾਂ ਲੈ ਸਕਦਾ
ਇੰਨੇ ਹੌਸਲੇ ਏ ਦਿੱਤੇ ਰੱਬ ਨੇ
ਬਿਨਾਂ ਪਿਆਰ ਦੇ ਵੀ ਰਹਿ ਸਕਦਾ
ਨਸ਼ੇ ਨੁਸ਼ੇ ਤਾਂ ਮੈਂ ਕੀਤੇ ਨੀ ਕਦੇ
ਬੜੇ ਚਿਰ ਤੋਂ ਸੀ ਮਿਹਨਤ ਸ਼ੁਰੂ
ਅੱਗੇ ਸੋਚਾਂ ਪਿੱਛੇ ਤੁਰੀ ਜਾਵਾਂ ਮੈਂ
ਚੰਗੇ ਬੰਦਿਆਂ ਨਾਲ ਜੁੜੀ ਜਾਵਾਂ ਮੈਂ
ਦਿਲ ਸਾਫ਼ ਲੈ ਕੇ ਤੁਰਦਾ ਰਵਾਂ
ਕਾਮਯਾਬੀ ਵੱਲ ਮੁੜੀ ਜਾਵਾਂ ਮੈਂ
ਖੁਦ ਕੇ ਲਈ ਕੀਤਾ doing it for young homies
Location ਰੱਖਾਂ undisclosed
Flow so sick ਜਿਵੇਂ indisposed
Industry ਕਦੇ ਨਹੀਂ ਸੀ ਮੇਰੀ ਦੋਸਤ
ਇਨ ਸਭ ਨੂੰ ਤਾਂਹੀ ਰੱਖਦਾ ਹਾਂ ਮੈਂ close
ਬੜੇ ਮਕਸਦ ਰੱਖੇ ਆਪਣੀ ਜਾਤ ਸੇ
ਖੁਦਾ ਗਵਾਹ ਖੜ੍ਹੇ ਕਾਇਮ ਆਪਣੀ ਬਾਤ ਤੇ
ਲੜਕੇ ਕਰਨਾ ਚਾਹਤੇ rhyme ਅੱਜ ਕੱਲ੍ਹ ਮੇਰੇ ਸਾਥ
ਔਰ ਮੈਂ busy ਕਭੀ ਰੁਕਤੀ ਨਹੀਂ grind ਇਹ
ਕੰਮ ਘੱਟ ਮੁੰਡੇ ਗੱਲਾਂ ਕਰਨ ਬਹੁਤੀਆਂ
ਕੁੱਤੇ ਭੌਂਕੇ ਪਿੱਛੇ ਡਾਲੂੰ ਇਨਕੋ ਬੋਟੀਆਂ
ਮੁਝੇ ਕਹਿਤੇ ਥੇ ਵੋ ਕੁਝ ਨਹੀਂ ਮਿਲਣਾ rap ਸੇ
ਮੈਨੇ rap ਸੇ ਬਣਾ ਲਈ ਬੇਟਾ ਕੋਠੀਆਂ
ਮੇਰੇ ਵੈਰੀਆਂ ਨੂੰ ਦੱਸ ਦਿਓ ਮੈਂ ਕਿੱਥੇ ਰਹਿਣਾ ਆਂ
ਮੇਰੇ ਨਾਲ ਮੇਰਾ ਰੱਬ ਹੁੰਦਾ ਨਾਲੇ ਮੇਰੀ ਮਾਂ
ਜੇ ਮੁਸੀਬਤ ਕੋਈ ਆ ਜਾਵੇ ਨਹੀਂ ਛੱਡੀਦੀ ਥਾਂ
ਕਰਾਂ ਕਾਲ ਇੱਕ ਜਾਂਦੀਆਂ ਮੁਸੀਬਤਾਂ ਪਰਾਂ
ਜ਼ੋਰ ਲਾਉਂਦੇ ਤੁਸੀਂ ਤੁਹਾਡੇ ਤੋਂ ਨਹੀਂ ਹੋਣਾ ਮੈਂ ਪਰਾਂ
ਝੂਠ ਬੋਲਿਆ ਨਹੀਂ ਜਾਂਦਾ ਗੱਲਾਂ ਸੱਚੀਆਂ ਕਰਾਂ
ਯਾਰ ਖੜੇ ਮੇਰੇ ਜਿੱਥੇ ਵੀ ਮੈਂ ਜਾਵਾਂ ਜਾਂਦੇ ਨਾਲ
ਅੱਜ ਕੱਲ੍ਹ ਉਹ ਵੀ ਕੋਲ ਖੜ੍ਹੇ ਪੁੱਛਦੇ ਹਾਲ