ਅੱਖੀਆਂ ਦੇ ਕੱਜਲਾ ਵਾਂਗ ਤਲਵਾਰਾਂ ਦੇ
ਹੁਸਨ ਬਣ ਗਿਆ ਚੋਰ ਯਾਰੋ ਵਿਚ ਯਾਰਾਂ ਦੇ
ਅੱਖੀਆਂ ਦੇ ਕੱਜਲਾ ਵਾਂਗ ਤਲਵਾਰਾਂ ਦੇ
ਹੁਸਨ ਬਣ ਗਿਆ ਚੋਰ ਯਾਰੋ ਵਿਚ ਯਾਰਾਂ ਦੇ
ਮੁੱਲ ਨਾ ਸਮਝੇ ਚੰਦਰੀ ਦਿਲ ਮਰਜਾਣੇ ਦਾ
ਦੇਕੇ ਜਖਮ ਇਸ਼ਕ ਦੇ ਆਸ਼ਿਕ਼ ਖਾ ਲੈਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਭੋਲੇ ਚੇਹਰੇ ਲੁੱਟ ਦੇ ਨੇ ਸਰਕਾਰਾਂ ਦੇ
365 ਚੱਲਿਤਰ ਅੱਜ ਦੀਆਂ ਨਾਰਾਂ ਦੇ
ਭੋਲੇ ਚੇਹਰੇ ਲੁੱਟ ਦੇ ਨੇ ਸਰਕਾਰਾਂ ਦੇ
365 ਚੱਲਿਤਰ ਅੱਜ ਦੀਆਂ ਨਾਰਾਂ ਦੇ
ਟੁੱਟ ਜੇ ਓਦੋ ਜਦੋਂ ਵਿਚ ਆ ਜਾਵੇ
ਅੱਖ ਦੇ ਇਕ ਇਸ਼ਾਰੇ ਯਾਰ ਲੜ੍ਹਵਾ ਦੇਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਕੀਤੇ ਕੌਲ ਪੁਗਾਵਾਂ ਲਈ ਮਰ ਜਵਾਨਗੀ ,
ਆਖੇ ਜਨਮ ਹਜ਼ਾਰ ਮੈਂ ਤੈਨੂੰ ਚਾਵਾਂਗੀ ,
ਕੀਤੇ ਕੌਲ ਪੁਗਾਵਾਂ ਲਈ ਮਰ ਜਵਾਨਗੀ ,
ਆਖੇ ਜਨਮ ਹਜ਼ਾਰ ਮੈਂ ਤੈਨੂੰ ਚਾਵਾਂਗੀ ,
ਰਹਿ ਨਈ ਸਕਦੀ ਬਿਨ ਤੇਰੇ ਮਰਜਾਣੀ ਮੈਂ ,
ਲੱਗ ਕੇ ਗੱਲ ਨਾਲ ਝੋਥੀਆਂ ਕਸਮਾਨ ਪਾ ਲੈਂਦੀ ,
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ
ਇਸ਼ਕੇ ਦੀਆਂ ਹੱਟੀਆਂ ਸੌਦੇ ਮਹਿੰਗੇ ਪੇ ਜਾਂਦੇ
ਰਿਖੀ ਨਾਲ ਜੋ ਕਰਦੇ ਖਾਲੀ ਰਹਿ ਜਾਂਦੇ
ਇਸ਼ਕੇ ਦੀਆਂ ਹੱਟੀਆਂ ਸੌਦੇ ਮਹਿੰਗੇ ਪੇ ਜਾਂਦੇ
ਰਿਖੀ ਨਾਲ ਜੋ ਕਰਦੇ ਖਾਲੀ ਰਹਿ ਜਾਂਦੇ
ਜਾਣ ਵਾਰਦੇ ਯਾਰ ਨੇ ਜਿਗਰੀ ਯਾਰਾਂ ਤੋਹਾਨੂ
ਜਾਣੀ ਵਾਰੀ ਦਾ ਮੁੱਲ ਇਹੁ ਕੌੜੀ ਪਾ ਦੇਂਦੀ
ਅੱਜ ਦੀ ਸਾਹਿਬਾ ਤੀਰਾਂ ਤਕ ਤਾ ਪੁੱਜਦੀ ਨਈ
ਦਿਨ ਚੜ੍ਹਦੇ ਨਿਤ ਮਿਰਜ਼ਾ ਨਾਵਾ ਬਣਾ ਲੈਂਦੀ