ਹੋ ਜਿੱਤਾਂ ਦੇ ਸ਼ੌਕੀਨ ਤੁਸੀਂ ਓ ਜੀ
ਹੋ ਜਿੱਤਾਂ ਦੇ ਸ਼ੌਕੀਨ ਤੁਸੀਂ ਓ ਜੀ
ਹੋ ਗੱਲਾਂ ਕਹਿਣ ਨੂੰ ਬੜੀਆਂ ਨੇ
ਹੋ ਗੱਲਾਂ ਕਹਿਣ ਨੂੰ ਬੜੀਆਂ ਨੇ
ਹੋ ਕਿਥੇ ਦੱਸ ਲਾਹ ਕੇ ਸੁੱਟ ਤੀ
ਨੀ ਗਾਣੀ ਦਿੱਤੀ ਸੀ ਜੋ ਚਾਵਨ ਨਾਲ
ਹੋ ਕਿਥੇ ਦੱਸ ਲਾਹ ਕੇ ਸੁੱਟ ਤੀ
ਨੀ ਗਾਣੀ ਦਿੱਤੀ ਸੀ ਜੋ ਚਾਵਨ ਨਾਲ
ਹੋ ਘੁੱਟ ਸਬਰਾਂ ਦੇ ਪੀ ਲੈਣ ਗੇ
ਹੋ ਤੇਰੀ ਜਗਾ ਨਾ ਦੇਣੀ ਕਿਸੇ ਨੂੰ
ਬਸ ਯਾਦਾਂ ਦੇ ਸਹਾਰੇ ਜੀ ਲੈਣ ਗੇ
ਹੋ ਤੇਰੀ ਜਗਾ ਨਾ ਦੇਣੀ ਕਿਸੇ ਨੂੰ
ਬਸ ਯਾਦਾਂ ਦੇ ਸਹਾਰੇ ਜੀ ਲੈਣ ਗੇ
ਹੋ ਜਿਹੜੇ ਪਿਆਰ ਨਾਲ ਨਾਮ ਲੈਂਦੀ ਸੀ
ਹੋ ਨਿੱਤ ਕੰਨਾਂ ਵਿਚ ਗੂੰਜਦੇ ਨੇ
ਹੋ ਮੱਤ ਇਸ਼ਕ ਨੇ ਮਾਰੀ ਹੋਈ ਆਏ
ਰੱਬਾ ਕਿਸੇ ਨਾਲ ਮਾੜੀ ਨਾ ਕਰੀ
ਜਿੰਨੀ ਸਾਡੇ ਨਾਲ ਮਾੜੀ ਹੋਈ ਆਏ
ਹੋ ਰੱਬਾ ਕਿਸੇ ਨਾਲ ਮਾੜੀ ਨਾ ਕਰੀ
ਜਿੰਨੀ ਸਾਡੇ ਨਾਲ ਮਾੜੀ ਹੋਈ ਆਏ