ਹੋ ਸਾਡੇ ਹੱਥਾਂ ਉੱਤੇ ਆਤਾਂ ਨਾ
ਅਸੀਂ ਗੋਰ ਨਾਲ ਸੁਣੀਏ ਸਥਾਂ ਵਿੱਚ
ਹੋ ਸਾਡੇ ਹੱਥਾਂ ਉੱਤੇ ਆਤਾਂ ਨਾ
ਅਸੀਂ ਗੋਰ ਨਾਲ ਸੁਣੀਏ ਸਥਾਂ ਵਿੱਚ
ਹੱਥੀਂ ਸੀਜਾਂ ਲਾਉਂਦੇ ਤੋੜਿਆ ਦਾ
ਉਂਝ ਰੱਜ ਕੇ ਜੱਟ ਨਈਂ Rich ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸੀਂ ਅੱਧੇ ਸਾਲ ਤੋਹ ਬਾਦ ਗਾਉਂਦਾ
ਤੁਹਾਡੇ Pent House ਤੋਂ ਬਾਦ ਮੁੱਲ ਦਾ
ਸਾਡਾ G.T Road ਤੇ ਕਿੱਲਾ ਨੀ
ਤੇਰਾ Raise ਵੇਖ ਕੇ ਠੋਕਰਾਂ ਦੀ
ਤੈਨੂੰ Offer Roading ਵੀ ਭੁੱਲ ਜਾਊਗੀ
ਅੱਖ ਪਾਠੀ ਵੇਲੇ ਦੀ ਖੁਲ ਜਾਊਗੀ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਬੀਤ ਜਿਹੜੀ ਦੀ ਵਜਦੀ ਆਂ ਨਾਲ਼ੇ
ਆਂ ਨਵੇਂ ਨੁਵੇਂ ਜਹੇ ਵਰਤੇ ਨਾ
ਮੁੱਲ ਸ਼ੋਂਕ ਪੈਂਦੇ ਨਹੀਂ ਹੁੰਦੇ
ਤਾਹੀਓਂ ਰੱਖੀਏ ਦੂਰ ਨਖ਼ਟੂਆਂ ਨੂੰ
ਸਾਥੋਂ ਮਿਨਤਾਂ ਮੁਨਤਾ ਨਹੀਂ ਹੁੰਦੀਆਂ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਉਹ ਮਿੱਤਰਾ ਨੇ Trend ਸ਼ੁਰੂ ਕੀਤਾ
ਆਹਾ Loose ਜਹੇ ਲੀੜੇ ਪਾਉਣੇ ਦਾ
ਕੀਤੇ ਨਜ਼ਰ ਨਾ ਲੱਗ ਜੇ ਖੜਿਆ ਨੂੰ
ਜਾ ਕੇ ਪੁੱਛ ਲਯੀ ਜਾ ਕੇ ਛੱਡਿਆਂ ਨੂੰ
ਤਾ ਵੀ ਬਣ ਕੇ ਰਹੀਏ ਟਿੱਚ ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਉਹ ਜਿੱਥੇ ਅੱਤ ਦੇ ਚੋਬਰ ਰਹਿੰਦੇ ਨੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ
ਸਾਰੇ ਪਿੰਡ ਮਾਲਵੇ ਵਿੱਚ ਕੁੜੇ