LyricFind Logo
LyricFind Logo
Profile image icon
Lyric cover art

One Man Army

Apple Music logo
Deezer logo
Spotify logo
Lyrics
ਓ ਗਾਨੇ ਚਲਦੇ repeat ਉੱਤੇ ਮਨੀ ਦੇ ਨੀ
Volume up ਕਰਕੇ
ਸੋਂ ਰਬ ਦੀ ਸਵਾਦ ਬੜਾ ਔਦਾ
ਨੀ ਮੋਡਾਨ ਉੱਤੇ ਕਪ ਕਰਕੇ
ਓ ਯਾਰ ਤੇਰਾ ਯਾਰ ਤੇਰਾ one man army
ਪਿਛੇ ਪਿਛੇ ਘੂਮਦੀ ਆ ਕਾਵਾਂ ਵਾਲੀ ਡਾਰ ਨੀ
ਯਾਰ ਤੇਰਾ ਯਾਰ ਤੇਰਾ one man army
ਪਿਛੇ ਪਿਛੇ ਘੂਮਦੀ ਆ ਕਾਵਾਂ ਵਾਲੀ ਡਾਰ ਨੀ
ਓ ਸਾਡੇ ਕਾਰਨਾਮੇ ਅਂਬਰਾਂ ਨੂ touch ਕਰਦੇ
ਓਨਾ ਤੋ ਤਾ ਸਾਡੇ ਤੂ ਕਰੀਬ ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ

Grewal Baby
ਮੁੰਡੇ ਭਾਂਗ ਨਾਲ set ਪੌਂਦੇ road ਆਂ ਉੱਤੇ ਖੱਪ
ਪਿਛੇ ਮਾਮਿਆਂ ਦੀ car ਮੁੰਡੇ ਔਦੇ ਨਈ ਓ ਹਥ
Lit ਜ਼ਿੰਦਗੀ ਆ ਚਲੇ ਪਯੀ ਮੌਤ ਨੂ ਆ ਨਥ
ਜੇੜੇ ਸੁਪਨੇ ਮੰਡੀਰ ਲੈਂਦੀ ਫਿਰਦੀ ਰਕਾਨੇ
Team ਪਿਹਲੀਆਂ ਚੋ ਘਰੇ ਨਈ ਓ ਪੁਗਦੇ ਯਰਾਨੇ
ਗੱਡੀ ਸਡ਼ਕਾਂ ਤੇ ਜਾਂਦੀ ਦੇਖ ਪਾਵੇ ਬੋਲੀਆਂ
ਵਿਚ ਚਲਦਾ ਆ ਮਾਨ base ਛੱਡ ਰਖੀ ਫੁੱਲ
ਪੇਟੀ ਦਾਰੂ ਦੀ ਮੰਗਾਈ ਬੋਤਲਾਂ ਨੇ ਖੋਲੀਆਂ
ਕੱਡ ਦੇਣਾ ਪਿਛੇ ਜੱਟ ਰੇਸ ਨਈ ਓ car ਆਂ ਦੀ
ਤੜਫ ਦੀ ਅੱਖ ਜੱਟ ਭਾਲ ਦਾਰਾਂ ਦੀ

ਓ ਰਹੀਏ on top ਨੀ ਕਿਸੇ ਦਾ ਨਾ ਖੋਫ ਨੀ
ਲੋਹੇ ਨਾਲ ਮੱਥਾ ਲਾਵਾਂ ਨਾ ਜਾਵਾਂ candy shop ਨੀ
ਓ ਗੱਲਾਂ ਨੇ ਬਣਾਈ ਜਾਂਦੇ ਐਂਵੇਂ guess ਲਾਈ ਜਾਂਦੇ
ਓ ਲੰਡੂ ਸਾਡੀ ਨੀ ਬਰਾਬਰੀ ਚ ਔਣਗੇ
ਕਿੱਥੇ ਐੱਨੇ ਓਹ੍ਨਾ ਦੇ ਨਸੀਬ ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ

ਓ ਸ਼ੀਸ਼ੇ ਕਾਲੇ ਕਿੱਤੇ car ਆਂ ਦੇ ਓ ਜਦੋ ਹੋਂਦੇ ban ਸੀ
ਤੇਰੇ ਜੇ ਟਰਕੀ ਪੁੱਤ ਓਦੋ ਸਾਡੇ fan ਸੀ
ਓ Jimmy Wraich ਮਾਰਦਾ drift ਆਂ
ਇਨਸਟਾ ਤੇ ਮੁੰਡੇ ਜਦੋ ਜਾਂਦੇ ਲਾਕੇ ਸ਼ਿਫਤਾਂ
ਓ game ਪਾਈ ਫਿਰਦੇ ਆ movie ਲਿਖੇ ਫਿਰਦੇ ਆ
Game ਪਾਈ ਫਿਰਦੇ ਆ movie ਲਿਖੇ ਫਿਰਦੇ ਆ
ਓ Hollywood ਨਾਲ ਮੱਥਾ ਸਿੱਧਾ ਲਾਵਾਂਗੇ
ਰਖ ਜਰਾ ਜੱਟ ਤੇ ਬਿਲੀਫ ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ
ਜਿਨਾ ਚੀਜ਼ਾਂ ਦੇ ਮੰਡੀਰ ਲੈਂਦੀ ਸੁਪਨੇ
ਕਰੀ ਬੇਠੇ ਕਦੋ ਦੇ achieve ਮਿੱਠੀਏ

WRITERS

Jimmy Wraich

PUBLISHERS

Lyrics © Royalty Network, Sony/ATV Music Publishing LLC, Peermusic Publishing

Share icon and text

Share


See A Problem With Something?

Lyrics

Other