LyricFind Logo
LyricFind Logo
Profile image icon
Lyric cover art

Raaziname

Apple Music logo
Deezer logo
Spotify logo
Lyrics
ਹੋ ਦਿਨ ਓਹਨਾ ਕੋਲੇ 4 ਵੇਖੀ ਹੁੰਦੇ ਤੂ ਫਰਾਰ
ਦਿਨ ਓਹਨਾ ਕੋਲੇ 4 ਵੇਖੀ ਹੁੰਦੇ ਤੂ ਫਰਾਰ
ਨਿਤ ਨਾਲ ਨੇ ਵਕੀਲ’ਆਂ ਦੇ ਜੋ ਔਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ

ਹੋ case ਚਲ ਪੈਨੇ ਹੋਰ ਜਿਥੇ ਪਿਹਲਾ 36 ਚਲਦੇ
ਹੋ ਦੇਸੀ ਕੱਟੇਯਾ ਦੇ ਸ਼ੌਂਕੀ ਨੇ proud ਹੁਣ ਪਲਦੇ
ਹੋ ਡਬ ਨਾਲ ਲਾਕੇ ਮੁੰਡਾ ਰਖੇ ਕਾਨਪੂਰੀਆ
ਹੋ ਗੋਲੀ ਡੱਤਦੀ ਨਾ ਹਿੱਕਾ ਤਾਣੇ ਬਿਨਾ ਕਦੇ ਮੁੜਿਆ
ਦੇਖੀ ਦੁਡੀ ਆਲੇ ਖਪਾ ਚ ਥਿਆਉਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ

ਹੋ ਇੱਕ ਲੈਣਾ ਏ revenge ਮਾਰੇ ਸਾਡੇ ਪੱਕੇ ਯਾਰ ਦਾ
ਹੋ Jimmy Wraich ਤੋਂ ਸੀ ਜੇੜ੍ਹਾ ਜਾਨ ਵਾਰਦਾ
ਹੋ ਇੱਕ ਲੈਣਾ ਏ revenge ਮਾਰੇ ਸਾਡੇ ਪੱਕੇ ਯਾਰ ਦਾ
Jimmy Wraich ਤੋਂ ਸੀ ਜੇੜ੍ਹਾ ਜਾਨ ਵਾਰਦਾ
ਗੀਤ’ਆਂ ਵਿਚ ਬਦਮਾਸ਼ੀ ਕਰਦੇ ਜੋ ਹੋਰ ਨੇ
ਕਮ ਆ high ਟਿਚ ਉੱਤੇ ਹਿੱਕਾਂ ਵਿਚ ਜੋਰ ਨੇ
ਹੋ ਲੰਡੂ ਬੰਦਿਆ ਨਾ ਹਥ ਨੀ ਮਿਲੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ

ਹੋ ਕਬਜ਼ੇ ਨੇ ਲੈਣੇ ਜਾਕੇ ਵੈਰੀਆਂ ਦੇ ਸ਼ਿਅਰ ਨੂ
ਹੋ ਖੂਨ ਨਾਲ ਭਰ ਦਾਂਗੇ ਸੁਖੀ ਪਯੀ ਨਿਹਰ ਨੂ
ਹੋ ਚੜ੍ਹਨੇ ਨੀ ਜੰਗ ਤਰੇ ਜਿੰਨਾ ਦੇ ਵਿਆਹ ਨੇ
ਓ ਝੂਠੇ ਪਰਚੇ ਪਵਾ ਕੇ ਓ ਮਨੌਂਦੇ ਬੜੇ ਚਾਹ ਨੇ
ਓ ਲਾਡੀ ਮੌਤ ਨਾਲ ਦੇਖ ਲੀ ਵਿਆਉਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ
ਪਿਹਲਾ ਠੋਕਣੇ ਗਵਾਹੀਆਂ ਜੇੜੇ ਪੌਂਦੇ
ਹੋ ਰਾਜ਼ੀਨਾਮੇ ਨਹੀ ਓ ਕਰਨੇ

WRITERS

Jimmy Wraich

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other