ਹੋ ਦਾਰੂ ਤੇ ਵੀ ਮੋਟਾ ਪੈਸਾ ਲਾਯਾ ਹੋਯਾ ਏ
Sound ਵਾਲਾ book ਕਰਵਾਯਾ ਹੋਯਾ ਏ
ਹੋ ਦਾਰੂ ਤੇ ਵੀ ਮੋਟਾ ਪੈਸਾ ਲਾਯਾ ਹੋਯਾ ਏ
Sound ਵਾਲਾ book ਕਰਵਾਯਾ ਹੋਯਾ ਏ
ਅੱਜ ਖੁਸ਼ੀ ਚ ਲਾ ਲਏ ਮੈਂ ਪੇਗ ਚਾਰ ਨੀ
ਏ ਨਾ ਸਮਝੀ ਕੇ ਨਿਤ ਦਾ ਸ਼ਰਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਜਿਵੇ ਗੂੰਜਦਾ ਏ engine scot ਦਾ
ਓਂਵੇ ਵੇੜੇ ਵਿਚ ਗੱਜੇ ਲਾਣੇਦਾਰ ਨੀ
ਜਦੋਂ ਭਾਬੀ ਨਾਲ ਵੀਰੇ ਨੂ ਵੇਖਾ ਨੱਚਦਾ
ਮੈਨੂ ਆਯੀ ਜਾਵੇ ਦੂਣਾ ਤੇਰਾ ਪ੍ਯਾਰ ਨੀ
ਹੋ ਜਿਵੇ ਗੂੰਜਦਾ ਏ engine scot ਦਾ
ਓਂਵੇ ਵੇੜੇ ਵਿਚ ਗੱਜੇ ਲਾਣੇਦਾਰ ਨੀ
ਜਦੋਂ ਭਾਬੀ ਨਾਲ ਵੀਰੇ ਨੂ ਵੇਖਾ ਨੱਚਦਾ
ਮੈਨੂ ਆਯੀ ਜਾਵੇ ਦੂਣਾ ਤੇਰਾ ਪ੍ਯਾਰ ਨੀ
ਸ਼ੇਤੀ ਮਾਰਦੇ self ਤੂ ਸੁਰੂਰ ਦੀ
ਹੋ 90 model ਮੁੰਡੇ ਦੀ ਤੂਹੀ ਚਾਬੀ ਆਂ,
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਜਾਂਨ ਬਰਫ਼ ਚ ਲਾਯੀ ਕ੍ਯੋਂ ਸੰਘੇੜੇ ਦੀ
ਜੱਗੀ ਯਾਰਾਂ ਚ star ਤੂ ਬਣਾ ਦੇ ਨੀ
ਹਾਂ ਸੁਣ ਮੇਰਾ ਤਾ ਭਤੀਜਾ ਚਾਚੀ ਆਖਦਾ
ਤੁਵੀ ਤੇਰੇ ਕੋਲੋਂ ਫੁੱਫਡ ਕਹਾਦੇ ਨੀ
ਹੋ ਜਾਂਨ ਬਰਫ਼ ਚ ਲਾਯੀ ਕ੍ਯੋਂ ਸੰਘੇੜੇ ਦੀ
ਜੱਗੀ ਯਾਰਾਂ ਚ star ਤੂ ਬਣਾ ਦੇ ਨੀ
ਹਾਂ ਸੁਣ ਮੇਰਾ ਤਾ ਭਤੀਜਾ ਚਾਚੀ ਆਖਦਾ
ਤੁਵੀ ਤੇਰੇ ਕੋਲੋਂ ਫੁੱਫਡ ਕਹਾਦੇ ਨੀ
ਕੀਤੇ ਲੜਨ ਨਾ ਬੈਠ ਜੀ ਸਵੇਰ ਨੂ
ਮਾਫ ਕਰੀ ਹੋਈਆਂ ਪੀਤੀ ਚ ਖ਼ਰਾਬੀਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ
ਹੋ ਖੋਰੂ ਪੌਣ ਨੂ ਨੇ ਬੈਠੇ ਬਿੱਲੋ ਤਿਆਰ ਨੀ
ਕੇਰਾ ਕਿਹਦੇ ਤੇਰੇ ਯਾਰਾਂ ਦੀ ਮੈਂ ਭਾਬੀ ਆਂ