ਬਾਕੀ ਸਾਰੇ ਤਾਰੇ ਮੈ ਕੱਲ੍ਹਾ ਹੀ ਤੈਨੂੰ ਕਯੋ ਚੰਨ ਲੱਗਦਾ
ਤੇਰੇ ਹੋਰ ਵੀ ਦੋਸਤ ਹੈਗੇ ਨੇ ਫੇਰ ਮੇਰੇ ਨਾਲ ਕਯੋਂ ਮੰਨ ਲਗਦਾ
ਜੇ ਕੀਤੇ ਗੁੱਸੇ ਨਾਲ ਝਿੜਕ ਦੇਵਾਂ ਸੋਹਣੀਏ
ਜੇ ਕੀਤੇ ਗੁੱਸੇ ਨਾਲ ਝਿੜਕ ਦੇਵਾਂ ਸੋਹਣੀਏ
ਹੁਣ ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਤੂੰ ਕੋਈ ਵੀ ਚੀਜ ਬਣਾਵੇ ਖਾਣ ਨੂੰ
ਕੀ ਆਪਾ same ਜਿਹੇ ਕੱਪੜੇ ਪਾਈਏ
ਤੇਰਾ ਮਿੰਟ ਮਿੰਟ ਤੇ message ਕਰਕੇ ਕਹਿਣਾ
ਤੇਰਾ ਮਿੰਟ ਮਿੰਟ ਤੇ message ਕਰਕੇ ਕਹਿਣਾ
ਹੁਣ ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
Good Night ਕਹਿਣ ਤੋਂ ਪਹਿਲਾ
ਕੇਰਾ ਬਸ ਮੇਰੇ ਨਾਲ ਗੱਲਾਂ ਕਰਕੇ ਸੌਨਾ
Shera Dhaliwal ਦਾ ਰੋਜ ਰੋਜ ਤੇਰੇ ਸੁਪਨੇ ਵਿਚ ਆਉਣਾ
ਜਦ ਹੋਰ ਕਿਸੇ ਦੇ ਨਾਲ ਗੱਲਾਂ ਹੋਵੇ ਕਰਦਾ
ਜਦ ਹੋਰ ਕਿਸੇ ਦੇ ਨਾਲ ਗੱਲਾਂ ਹੋਵੇ ਕਰਦਾ
ਹੁਣ ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ
ਆਪੇ ਦਸ ਇਹ ਪਿਆਰ ਨਹੀਂ ਏ ਤਾਂ ਕੀ ਏ