LyricFind Logo
LyricFind Logo
Profile image icon
Lyric cover art

Gaddi

Apple Music logo
Deezer logo
Spotify logo
Lyrics
ਹਾਂ ਕਹਿੰਦੀ ਗੱਡੀ ਬੈਜਾਜੀ
ਤੂੰ ਮੈਨੂੰ ਦੂਰ ਲੈ ਜਾਣੀ
ਹਾਂ ਮੈਨੂੰ ਦੂਰ ਲੈ ਜਾਣੀ
ਮੈਂ ਗੱਡੀ ਤੇਰੀ ਬੈ ਜਾਈ
ਹਾਂ ਕਹਿੰਦੀ ਗੱਡੀ ਬੈਜਾਜੀ
ਤੂੰ ਮੈਨੂੰ ਦੂਰ ਲੈ ਜਾਣੀ
ਹਾਂ ਮੈਨੂੰ ਦੂਰ ਲੈ ਜਾਣੀ
ਮੈਂ ਗੱਡੀ ਤੇਰੀ ਬੈ ਜਾਈ
ਮੈਂ ਯੂ ਕੇ ਦੀ ਇੰਪੋਰਟਡ
ਕੱਲ ਵੇਖੀ ਤੇਰੀ ਸ਼ੋਅਬਿਜ਼
ਨਾਰਾਂ ਸੀ ਚੀਕਾਂ ਕੱਢਦੀ
ਮੁੰਡੇ ਲੱਭਦੇ ਦੇ ਸੀ ਟੌਪਿਕ
ਜੈਕਟ ਸੁੱਟੇ 60k
ਪਰ ਗਾਣੀ ਕੀਡ਼ਾ ਲੌਕਟ
ਤੇਰੇ ਸ਼ੋਅ ਗੱਡੀ ਮੇਰੀ ਗੁੰਮ ਗਈ
ਤੇ ਲੱਭਿਆ ਵੀ ਨੀ ਚੌਫਰ
ਤੂੰ ਅੱਖਾਂ ਕੀਨੂੰ ਕੱਢਦਾ
ਤੇਰਾ ਹਾਸਾ ਝੂਠਾ ਲੱਗਦਾ
ਤੇਰੇ ਗੁੱਟ ਤੇ ਕੀਡ਼ਾ ਨਾਮ ਐ
ਟੈਟੂ ਦੋਵਾਂ ਦਾ ਸੇਮ ਐ
ਮੈਂ 18 ਦੀ ਮੁਟਿਆਰ ਆਂ
ਲਾਵਾਂ ਤੇਰੇ ਨਾਲ ਦਾਰਾ
ਮੇਰੇ ਸਿਰ ਚੜ੍ਹਗੀ ਤੇਰੀ ਫੇਮ ਐ
ਜੱਟਾ ਤੇਰੀ ਰਿਜ਼ ਗੇਮ ਐ
ਤੂੰ ਕੋਲ ਆਕੇ ਬੈਜਾਣੀ
ਸਿਰਾਨਾ ਪੱਟ ਹੈਗਾ ਨੀ
ਜੇ ਸੰਗ ਤੈਨੂੰ ਦੁਨੀਆਂ ਦੀ
ਜੱਟਾ ਕੰਨ ਵਿੱਚ ਕਹਿਜਾਣੀ
ਹਾਂ ਕਹਿੰਦੀ ਗੱਡੀ ਬੈਜਾਜੀ
ਤੂੰ ਮੈਨੂੰ ਦੂਰ ਲੈ ਜਾਣੀ
ਹਾਂ ਮੈਨੂੰ ਦੂਰ ਲੈ ਜਾਣੀ
ਮੈਂ ਗੱਡੀ ਤੇਰੀ ਬੈ ਜਾਈ

ਦਿਲਾ ਐ ਤਾਂ ਢੰਗ ਕੋਈ ਨਾ
ਗੱਲ ਵੱਜੀ ਵਿਚੇ ਕੰਧ ਕੋਈ ਨਾ
ਇੰਨਾ ਟੁੱਟਿਆ ਪਸੰਦ ਕੋਈ ਨਾ
ਤੈਨੂੰ ਕੁੜ੍ਹੇ ਹੈਗੀ ਸੰਗ ਕੋਈ ਨਾ
ਸਾਡੇ ਅੱਥਰੂ ਦਾ ੝ਮ ਕੋਈ ਨਾ
ਤੇਰੇ ਰੁੱਸਣ ਦਾ ਕੰਮ ਕੋਈ ਨਾ
ਸਾਡੇ ਦੋਵਾਂ ਚੋਂ ਗਲਤ ਕੋਈ ਨਾ
ਪਿੰਡ ਆਉਣੀ ਤੇਰੀ ਜੰਝ ਕੋਈ ਨਾ
ਤੂੰ ਲਾਰਿਆਂ ਚ ਰਹਿਜਾਣੀ
ਮੈਂ ਗੀਤਾਂ ਵਿੱਚ ਕਹਿਜਾਣੀ
ਸ਼ਰਮ ਮੈਨੂੰ ਦੁਨੀਆਂ ਦੀ
ਨੀਤ ਕੱਢ ਕੇ ਮੈਂ ਲੇਜਾਣੀ
ਹਾਂ ਕਹਿੰਦੀ ਗੱਡੀ ਬੈਜਾਜੀ
ਤੂੰ ਮੈਨੂੰ ਦੂਰ ਲੈ ਜਾਣੀ
ਹਾਂ ਮੈਨੂੰ ਦੂਰ ਲੈ ਜਾਣੀ
ਮੈਂ ਗੱਡੀ ਤੇਰੀ ਬੈ ਜਾਈ
ਹਾਂ ਕਹਿੰਦੀ ਗੱਡੀ ਬੈਜਾਜੀ
ਤੂੰ ਮੈਨੂੰ ਦੂਰ ਲੈ ਜਾਣੀ
ਹਾਂ ਮੈਨੂੰ ਦੂਰ ਲੈ ਜਾਣੀ
ਮੈਂ ਗੱਡੀ ਤੇਰੀ ਬੈ ਜਾਈ

WRITERS

Jarnail Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other