LyricFind Logo
LyricFind Logo
Profile image icon
Lyric cover art

HEERA

Apple Music logo
Deezer logo
Spotify logo
Lyrics
ਡ੍ਰਿਪ ਤੂੰ ਪਾਈ ਲੱਗੇ ਪਰੀਆਂ ਦੀ ਜਾਈ
ਨੀ ਤੂੰ ਇੱਤਰ ਫਲੇਲੇ ਨੂੰ cologne ਦੱਸੀ ਆਈ
ਨੀ ਤੂੰ ਸਾਡੇ ਪੱਕੇ ਰੰਗ ਨੂੰ Brown ਦੱਸੀ ਜਾਈਂ
ਨੀ ਤੂੰ ਸਾਡੇ ਦਿੱਤੇ number ਤੇ Phone ਨਾ ਮਿਲਾਈ
ਤੇਰੇ ਲਈ ਨਸ਼ਾ ਹੋਣਾ ਸਾਡੇ ਲਈ ਦਵਾਈ
Full name ਪਿੱਛੇ ਸਿੰਘ Nickname ਜਿੰਦਮਾਹੀ
ਸਾਡੇ ਪਿੰਡਾਂ ਆਲੇ ਮੇਲੇ ਗੁੱਟ ਨਾਗਣ ਕਰਾਈ
ਫੇਰ ਨਾ ਕਹੀਂ ਜਦੋਂ ਜ਼ਹਿਰ ਕੱਢਣ ਤੇਰਾ
ਹੀਰਾ ਹੀਰਾ ਹੀਰਾ ਗਵਾਚਿਆ ਵੇ ਹੀਰਾ ਹੀਰਾ ਹੀਰਾ ਗਵਾਚਿਆ ਵੇ
ਹੀਰਾ ਹੀਰਾ ਹੀਰਾ ਗਵਾਚਿਆ ਵੇ ਸ਼ੱਕ ਤੇਰੇ ਤੇ ਕਿਉਂਕਿ ਸ਼ਹਿਰ London ਤੇਰਾ
ਹੀਰਾ ਹੀਰਾ ਹੀਰਾ ਗਵਾਚਿਆ ਵੇ ਹੀਰਾ ਹੀਰਾ ਹੀਰਾ ਗਵਾਚਿਆ ਵੇ
ਹੀਰਾ ਹੀਰਾ ਹੀਰਾ ਗਵਾਚਿਆ ਵੇ ਸ਼ੱਕ ਤੇਰੇ ਤੇ ਕਿਉਂਕਿ ਸ਼ਹਿਰ London ਤੇਰਾ
ਨਈਓ ਸੁਰਮਾ ਸਲਾਈਆਂ ਪਾਉਣੋਂ ਹੱਟਦੀ ਕਹਿੰਦੀ ਫਿਕਰਾਂ 3 kg ਘਟਗੀ
ਸਾਡੀ Cinch city drill ਰਹਿੰਦਾ ਬੁੱਕਦਾ ਏਥੇ ਸੁੰਦੇ ਤਰਾਜ਼
Shinde ਜੱਟ ਦੀ ਅੱਖਾਂ ਬਿੱਲੀਆਂ ਤੇ ਪੱਕੀ England ਤੋਂ
ਸਾਡੇ slang ਦੀ ਗਰਾਰੀ 7 band ਤੋਂ
ਮਹੀਨਾ ਪੋਹ ਦਾ ਤੇ ਕਹਿੰਦੀ ਸਾਗ ਕੱਢਦੀ ਕੱਚੇ ਡੋਲੇ ਉੱਤੇ ਤੁਰੇ ਪੱਕੇ ਲੱਕ ਦੀ
ਹੱਥ ਨਾ ਲਾਈ ਮੁੰਡਾ ਦੁੱਧ ਤੇ ਮਲਾਈ
ਭਾਬੀ ਪੱਟਣਾ ਨਾ ਦੇਵਰ ਤੇ doer ਪਾਕੇ ਆਈ
ਸਾਡੇ ਪਿੰਡਾਂ ਆਲੇ ਮੇਲੇ ਗੁੱਟ ਨਾਗਣ ਕਰਾਈ ਫੇਰ ਨਾ ਕਹੀਂ ਜਦੋਂ ਜ਼ਹਿਰ ਕੱਢਣ ਤੇਰਾ
ਹੀਰਾ ਹੀਰਾ ਹੀਰਾ ਗਵਾਚਿਆ ਵੇ ਹੀਰਾ ਹੀਰਾ ਹੀਰਾ ਗਵਾਚਿਆ ਵੇ
ਹੀਰਾ ਹੀਰਾ ਹੀਰਾ ਗਵਾਚਿਆ ਵੇ ਸ਼ੱਕ ਤੇਰੇ ਤੇ ਕਿਉਂਕਿ ਸ਼ਹਿਰ London ਤੇਰਾ
ਹੀਰਾ ਹੀਰਾ ਹੀਰਾ ਗਵਾਚਿਆ ਵੇ ਹੀਰਾ ਹੀਰਾ ਹੀਰਾ ਗਵਾਚਿਆ ਵੇ
ਹੀਰਾ ਹੀਰਾ ਹੀਰਾ ਗਵਾਚਿਆ ਵੇ ਸ਼ੱਕ ਤੇਰੇ ਤੇ ਕਿਉਂਕਿ ਸ਼ਹਿਰ London ਤੇਰਾ

WRITERS

KARTIK SUNDARESHAN, KARAN SINGH, DHRUV BHOLA, SURYAKANT SAWHNEY

PUBLISHERS

Lyrics © CONCORD MUSIC PUBLISHING LLC, UBEM (União Brasileira de Editoras de Música)

Share icon and text

Share


See A Problem With Something?

Lyrics

Other